Saturday, April 7, 2018

ਕਣਕ ਦੀ ਆਮਦ ਸ਼ੁਰੂ

ਧੂਰੀ,6 ਅਪ੍ਰੈਲ (ਮਹੇਸ਼) ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪ੍ਰੈਲ ਤੋ ਸ਼ੁਰੂ ਹੋ ਚੁੱਕੀ ਹੈ,ਪਰ ਅਜੇ ਖ਼ਰੀਦ ਕੇਂਦਰ ਅਤੇ ਮੰਡੀਆਂ 'ਚ ਕਣਕ ਦੀ ਆਮਦ ਨਾ ਹੋਣ ਕਾਰਨ ਇਹ ਖ਼ਾਲੀ ਨਜ਼ਰ ਆ ਰਹੀਆਂ ਹਨ ਪਰ ਅੱਜ ਇੱਥੋਂ ਦੀ ਅਨਾਜ ਮੰਡੀ ਵਿਚ ਕਣਕ ਦੀਆਂ ਢੇਰੀਆਂ ਆਈਆਂ। ਜਿਸ ਨਾਲ ਕਣਕ ਦੀ ਆਮਦ ਸ਼ੁਰੂ ਹੋ ਗਈ। ਇਹ ਕਣਕ ਵਪਾਰੀਆਂ ਨੇ 1740ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖ਼ਰੀਦ ਲਈ। ਮਾਰਕੀਟ ਕਮੇਟੀ ਦੇ ਸਕੱਤਰ ਡੀਨਪ�

Read Full Story: http://www.punjabinfoline.com/story/28948