Thursday, April 5, 2018

ਜਸਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਬਣੇ

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ)-ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦੀ ਚੋਣ ਲਈ ਜ਼ਿਲੇ੍ਹ ਦੀ ਸਮੂਹ ਵਿਭਾਗਾਂ ਦੀ ਮੀਟਿੰਗ \'ਚ ਚੋਣ ਕਮੇਟੀ ਬਣਾਈ ਗਈ | ਜਿਸ \'ਚ ਬਲਵਿੰਦਰ ਕੌਰ ਸੋਹੀ (ਖ਼ਜ਼ਾਨਾ ਵਿਭਾਗ) ਨੂੰ ਬਤੌਰ ਚੇਅਰਪਰਸਨ, ਰਕੇਸ਼ ਜੈਨ (ਸਿੱਖਿਆ ਵਿਭਾਗ), ਪਵਿੱਤਰ ਕੌਰ ਗਰੇਵਾਲ (ਖੇਤੀਬਾੜੀ ਵਿਭਾਗ), ਅਮਰੀਕ ਸਿੰਘ ਪੂਨੀਆਂ (ਡੀ. ਐਸ. ਐਸ. ਓ. ਵਿ

Read Full Story: http://www.punjabinfoline.com/story/28933