Thursday, April 5, 2018

ਬਰੜਵਾਲ ਕਾਲਜ ਧੂਰੀ ਵੱਲੋ ਦੋ ਰੋਜਾ ਟੂਰ ਲਿਜਾਇਆ ਗਿਆ

ਧੂਰੀ,4 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਕਾਮਰਸ ਵਿਭਾਗ ਵੱਲੋਂ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਦੋ ਰੋਜਾ ਵਿਦਿਅਕ ਅਤੇ ਇਤਿਹਾਸਿਕ ਟੂਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਜਲੰਧਰ ਅਤੇ ਅ੍ਰੰਮਿਤਸਰ ਲਿਜਾਇਆ ਗਿਆ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਪਹਿਲੇ ਦਿਨ ਦੇਵੀ ਤਲਾਵ ਮੰਦਰ, ਕਰਤਾਰਪੁਰ

Read Full Story: http://www.punjabinfoline.com/story/28937