Sunday, April 8, 2018

ਵਿੱਦਿਆ ਸਾਗਰ ਕਾਲਜ ਵਿੱਚ ਇਨਕਲਾਬ ਦਿਹਾੜਾ ਮਨਾਇਆ

ਧੂਰੀ,7 ਅਪੈ੍ਰਲ (ਮਹੇਸ਼) ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਵਿੱਚ ਸ਼ਹੀਦ ਭਗਤ ਸਿੰਘ ਤੇ ਉਸਦੇ ਕਰਾਂਤੀਕਾਰੀ ਸਾਥੀ ਬੀ.ਕੇ.ਦੱਤ ਵਲੋਂ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦਿੱਲੀ ਵਿੱਚ ਅੰਗਰੇਜਾਂ ਦੇ ਬੋਲੇ ਕੰਨਾਂ ਨੂੰ ਭਾਰਤੀਆਂ ਦੀ ਰੋਹ ਭਰੀ ਆਵਾਜ਼ ਸੁਣਾਉਣ ਵਾਸਤੇ ਫੋਕਾ ਬੰਬ ਸਿੱਟ ਕੇ ਵੱਡਾ ਧਮਾਕਾ ਕੀਤਾ ਗਿਆ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਗਏ। ਇਸ ਘਟਨਾ ਦੀ ਯਾਦ ਵਿੱਚ �

Read Full Story: http://www.punjabinfoline.com/story/28955