Tuesday, April 17, 2018

ਮਨੀਸ਼ ਕੁਮਾਰ ਜਿੰਦਲ ਬਣੇ ਪ੍ਰਧਾਨ

17 ਅਪ੍ਰੈਲ ਭੀਖੀ ( ਕਮਲ ਜਿੰਦਲ ) ਸ੍ਰੀ ਸਨਾਤਨ ਧਰਮ ਭਾਰਤੀਆਂ ਮਹਾਂਵੀਰ ਬਾਲ ਦਲ ਹਨੂੰਮਾਨ ਮੰਦਰ ਕਮੇਟੀ ਭੀਖੀ ਦੀ ਚੋਣ 16-4-2018 ਨੂੰ ਹਨੂੰਮਾਨ ਮੰਦਰ ਵਿਖੇ ਹੋਈ।ਜਿਸ ਵਿੱਚ ਬਾਲ ਦਲ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਏ , ਚੋਣ ਵਿਚ ਮਨੀਸ਼ ਕੁਮਾਰ ਜਿੰਦਲ ਨੂੰ (ਪ੍ਰਧਾਨ ), ਪ੍ਰੇਮ ਗਰਗ (ਮੀਤ ਪ੍ਰਧਾਨ) , ਸੰਦੀਪ ਜਿੰਦਲ (ਸੈਕਟਰੀ ),ਸੰਜੀਵ ਸਿੰਗਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਮਨੀਸ਼ �

Read Full Story: http://www.punjabinfoline.com/story/29003