Wednesday, April 18, 2018

ਅੱਜ ਬਿਜਲੀ ਬੰਦ ਰਹੇਗੀ

ਧੂਰੀ, 17 ਅਪ੍ਲ (ਮਹੇਸ਼) ਪਾਵਰਕਾਮ ਸ਼ਹਿਰ ਦੇ ਐਸ.ਡੀ.ਓ ਪੰਕਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਸਪਲਾਈ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ ਕੱਕੜਵਾਲ ਰੋਡ, ਕੱਚਾ ਪਹਾ ਬੇਨੜਾ, ਮਨਸਾ ਦੇਵੀ ਮੰਦਰ ਰੋਡ ਤੇ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

Read Full Story: http://www.punjabinfoline.com/story/29005