Saturday, April 7, 2018

ਅਮਨਦੀਪ ਸਿੰਘ ਧੂਰੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਧੂਰੀ,6 ਅਪ੍ਰੈਲ (ਮਹੇਸ਼) ਭਾਰ ਐਸੋਸੀਏਸ਼ਨ ਧੂਰੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੌਸ਼ਲ ਤੇ ਰਣਵੀਰ ਸਿੰਘ ਸੋਢੀ ਦੀ ਅਗਵਾਈ ਹੇਠ ਅੱਜ ਹੋਈ ਚੋਣ ਵਿਚ ਐਡਵੋਕੇਟ ਅਮਨਦੀਪ ਸਿੰਘ ਭਸੌੜ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਗਾਧੀ ਸਿੰਘ ਨੂੰ 6 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਬਣੇ ਹਨ। ਕੁੱਲ ਪਈਆਂ 70 ਵੋਟਾਂ ਵਿਚੋਂ ਅਮਨਦੀਪ ਭਸੌੜ ਨੂੰ 38 ਵੋਟਾਂ ਪ੍ਰਾਪਤ ਹੋਇਆ ਜੱਦੋ ਕਿ ਗਾਧੀ ਸਿੰਘ ਨੂੰ 32 ਵੋਟਾਂ �

Read Full Story: http://www.punjabinfoline.com/story/28949