Wednesday, April 18, 2018

ਆਸਿਫਾ ਨੂੰ ਇਨਸਾਫ ਦਵਾਉਣ ਲਈ ਸੜਕਾਂ 'ਤੇ ਉੱਤਰੇ ਸ਼ਹਿਰ ਵਾਸੀ, ਰੋਸ ਮਾਰਚ ਵਿੱਚ ਧੜੇਬਾਜੀ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਈਆਂ ਸੰਸਥਾਵਾਂ

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਕਠੂਆ ਵਿਖੇ ਗੈਂਗਰੇਪ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਧੋ ਚੁੱਕੀ ਅੱਠ ਸਾਲਾ ਬੱਚੀ \'ਆਸਿਫਾ\' ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਸਮੁੱਚੇ ਦੇਸ਼ ਵਾਂਗ ਅੱਜ ਤਲਵੰਡੀ ਸਾਬੋ ਨਗਰ ਅੰਦਰ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਰੱਖੇ ਗਏ ਰੋਸ ਮਾਰਚ ਵਿ�

Read Full Story: http://www.punjabinfoline.com/story/29009