Wednesday, April 11, 2018

ਅੱਤਵਾਦ ਲਈ ਦੇਸ਼ ਵਿੱਚ ਕੋਈ ਥਾਂ ਨਹੀਂ : ਮਨਿੰਦਰਜੀਤ ਸਿੰਘ ਬਿੱਟਾ

ਭੀਖੀ (ਕਮਲ ਕਾਂਤ) ਅੱਤਵਾਦ ਵਿਰੋਧੀ ਫਰੰਟ ਦੇ ਮੁੱਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕੇ ਕੇਂਦਰ ਦੀ ਸਰਕਾਰ ਅੱਤਵਾਦ ਵਲੋ ਅੱਤਵਾਦ ਦੇ ਮੁੱਦੇ ਤੇ ਲਏ ਸਖਤ ਸਟੈਂਡ ਅਤੇ ਪਾਕਿਸਤਾਨ ਤੋਂ ਇਲਾਵਾ ਦੁਨੀਆ ਦੇ ਹਰ ਖੇਤਰ ਵਿੱਚ ਵਿਚ ਉਪਜੇ ਅੱਤਵਾਦ ਦੀ ਦ੍ਰਿੜਤਾ ਪੂਰਨ ਨਿੰਦਾ ਅੱਜ ਭਾਰਤ ਵਿਸ਼ਵ ਦੇ ਭਾਈਚਾਰੇ ਵਿੱਚ ਸ਼ਾਨ ਵੱਧੀ ਹੈ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅੱਤਵਾਦ ਲਈ ਕੋਈ ਥਾਂ

Read Full Story: http://www.punjabinfoline.com/story/28976