Wednesday, April 4, 2018

ਸੜਕ ਹਾਦਸਾ- ਵਾਹਨ ਦੀ ਟੱਕਰ ਨਾਲ ਬਜੁਰਗ ਦੀ ਮੌਤ

ਭਵਾਨੀਗੜ੍ਹ 4 (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਕਾਲਾਝਾੜ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਜਾਣ ਕਾਰਨ ਇੱਕ ਬਜੁਰਗ ਦੀ ਮੌਤ ਹੋ ਗਈ।ਇਸ ਘਟਨਾਂ ਸਬੰਧੀ ਪੁਲਸ ਚੌਂਕੀ ਕਾਲਾਝਾੜ/ਚੰਨੋਂ ਦੇ ਇੰਚਾਰਜ ਐਸ.ਆਈ. ਰਾਜਵੰਤ ਕੁਮਾਰ ਨੇ ਦੱਸਿਆਂ ਕਿ ਕਿਸਾਨ ਯੂਨੀਅਨ ਦਾ ਆਗੂ ਅਜਮੇਰ ਸਿੰਘ(65) ਪੱੁਤਰ ਰੁਲੀਆ ਸਿੰਘ ਵਾਸੀ ਪਿੰਡ ਕਾਨਗੜ (ਮਾਨਸਾ) ਮੰਗਲਵਾਰ ਨੂੰ ਅਪਣੇ ਹੋਰ ਸਾਥੀਆਂ �

Read Full Story: http://www.punjabinfoline.com/story/28931