Wednesday, April 18, 2018

ਨਿਊ ਪੰਜਾਬ ਕਾਲਜ ਨੰਗਲਾ ਦਾ ਡੀ. ਐੱਲ. ਐੱਡ. ਦਾ ਨਤੀਜਾ ਰਿਹਾ ਸੌ ਫੀਸਦੀ

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਦਫਤਰ ਡਾਇਰੈਕਟਰ ਐਸ. ਸੀ. ਈ. ਆਰ. ਟੀ ਪੰਜਾਬ ਵੱਲੋਂ ਐਲਾਨੇ ਗਏ ਡੀ. ਐੱਲ. ਐੱਡ. ਸੈਸ਼ਨ 2015-17 ਸਾਲ ਦੂਜਾ (ਰੈਗੂਲਰ) ਪ੍ਰੀਖਿਆ ਦੇ ਨਤੀਜੇ \'ਚੋਂ ਨਿਊ ਪੰਜਾਬ ਕਾਲਜ਼ ਆਫ ਐਲੀਮੈਂਟਰੀ ਪਿੰਡ ਨੰਗਲਾ ਦਾ ਨਤੀਜ਼ਾ ਸੌ ਫੀਸਦੀ ਰਿਹਾ ਹੈ। ਨਤੀਜੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰੇਮ ਚੰਦ ਬਾਂਸਲ ਨੇ ਦੱਸਿਆ �

Read Full Story: http://www.punjabinfoline.com/story/29010