ਧੂਰੀ,4 ਅਪ੍ਰੈਲ (ਮਹੇਸ਼) ਸਰਕਾਰੀ ਪ੍ਰਾਇਮਰੀ ਸਕੂਲ ਕੋਲਸੇੜੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਹਿਲੀਆਂ ਪੁਜੀਸਨਾ ਹਾਸਲ ਕਰਨ ਵਾਲੇ ਬੱਚਿਆ ਨੂੰ ਸ਼੍ਰੀ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ.ਟੀ.ਆਈ ਨਾਭਾ ਅਤੇ ਹੋਮੀ ਸੂਬੇਦਾਰ ਮੇਜਰ ਹੁਕਮ ਸਿੰਘ ਵੱਲੋ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਏ ਅਤੇ ਬੀ ਗੇਡ ਵਾਲੇ ਬੱਚਿਆ ਨੂੰ ਸਪੈਸਲ ਬੈਚ ਲਗਾ ਕੇ ਵੱਖਰੀ ਪਹਿ�