Saturday, April 7, 2018

ਸਮਾਜਸੇਵੀ ਸੁਰੇਸ਼ ਬਾਂਸਲ ਨੂੰ ਗਹਿਰਾ ਸਦਮਾ, ਮਾਤਾ ਦਾ ਦੇਹਾਂਤ

ਧੂੂਰੀ,6 ਅਪ੍ਰੈਲ (ਮਹੇਸ਼) ਸਮਾਜਸੇਵਕ ਸੁਰੇਸ਼ ਬਾਂਸਲ, ਬਾਂਸਲ ਸਵੀਟਸ ਵਾਲੇ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਬੀਤੇ ਦਿਨੀਂ ਉਹਨਾਂ ਦੇ ਮਾਤਾ ਸ਼੍ਰੀਮਤੀ ਦੇਵਕੀ ਦੇਵੀ ਸਵਰਗਵਾਸ ਹੋ ਗਏ। ਸ਼੍ਰੀਮਤੀ ਦੇਵਕੀ ਦੇਵੀ ਦੀ ਮੌਤ `ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਖੱਤਰੀ ਸਭਾ ਪੰਜਾਬ ਦੇ ਚੇਅਰਮੈਨ ਚੌਧਰੀ ਸ਼ਿਵ �

Read Full Story: http://www.punjabinfoline.com/story/28950