Wednesday, April 11, 2018

ਜਦੋਂ ਕੌਮ ਜਾਗਦੀ ਹੋਵੇ ਤਾਂ ਕੋਈ ਸੁਪਰੀਮ ਕੋਰਟ ਜਾਂ ਸਰਕਾਰ ਸਿੱਖ ਕੌਮ ਦੇ ਉੱਪਰ ਦੀ ਨਹੀਂ ਚੱਲ ਸਕਦੀ-ਸਰਬੱਤ ਖਾਲਸਾ ਜਥੇਦਾਰ

ਤਲਵੰਡੀ ਸਾਬੋ, 11 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਫਿਲਮ ਨਾਨਕ ਸਾਹ ਫਕੀਰ ਦੇਸ਼ ਦੇ ਕਿਸੇ ਵੀ ਕੋਨੇ \'ਤੇ ਕਿਸੇ ਵੀ ਹਾਲਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਖ ਸੰਗਤਾਂ ਸੜਕਾਂ \'ਤੇ aੁੱਤਰ ਆਉਣਗੀਆਂ। ਕੇਂਦਰ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਬਲ਼ਦੇ ਦੇ ਬੁੱਥੇ ਨਾ ਪਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖਾਲਸੇ ਦੇ ਜਨਮ ਦਿ�

Read Full Story: http://www.punjabinfoline.com/story/28983