Friday, April 20, 2018

ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਖੇਤਾਂ 'ਚ ਖੜੀ ਕਣਕ ਨੂੰ ਲੱਗੀ ਅੱਗ, ਕਿਸਾਨ ਦੀ ਚਾਰ ਏਕੜ ਦੇ ਕਰੀਬ ਫਸਲ ਸੜ ਕੇ ਸੁਆਹ

ਤਲਵੰਡੀ ਸਾਬੋ, 20 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਨਗਰ ਵਿਖੇ ਉਸ ਸਮੇਂ ਹਾਹਾਕਰ ਮੱਚ ਗਈ ਜਦੋਂ ਇੱਕ ਕਿਸਾਨ ਦੀ ਲੱਗਭਗ ਚਾਰ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਪਿੰਡ ਗੁਰੂਸਰ ਰੋਡ \'ਤੇ ਬਣੇ ਮੁੱਖ ਬਿਜਲੀ ਦਫਤਰ ਦੇ ਲਾਗਲੇ ਗਰਿੱਡ ਦੀ ਕਿਸੇ ਸਪਲਾਈ ਦੇ ਸ਼ਾਰਟ ਸਰਕਟ ਹੋਣ ਕਾਰਨ ਨਾਲ ਲਗਦੇ ਖੇਤਾਂ ਵਿੱਚ ਅੱਗ ਲੱਗ ਗਈ ਤਾਂ ਖੇਤਾਂ ਦੇ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। �

Read Full Story: http://www.punjabinfoline.com/story/29019