Thursday, April 19, 2018

ਖਰੀਦ ਏਜੰਸੀ ਦੇ ਘਟੀਆ ਖਰੀਦ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਨੇ ਧਰਨਾ ਲਾ ਕੇ ਕੀਤਾ ਚੱਕਾ ਜਾਮ

ਤਲਵੰਡੀ ਸਾਬੋ, 19 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)– ਸਥਾਨਕ ਸ਼ਹਿਰ ਦੇ ਖਰੀਦ ਕੇਂਦਰ ਵਿੱਚ ਐੱਫ. ਸੀ. ਆਈ. ਖਰੀਦ ਏਜੰਸੀ ਦੇ ਘਟੀਆ ਅਤੇ ਢਿੱਲੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਦੇ ਰਵਿਦਾਸ ਚੌਂਕ \'ਤੇ ਧਰਨਾ ਲਾ ਕੇ ਚਾਰੇ ਪਾਸੇ ਤੋਂ ਚੱਕਾ ਜਾਮ ਕਰ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਆੜ੍ਹਤੀਆ ਐਸੋ�

Read Full Story: http://www.punjabinfoline.com/story/29015