Monday, April 23, 2018

ਮਾਤਾ ਗੁਰਦਿਆਲ ਕੌਰ ਦੀ ਨਿੱਘੀ ਯਾਦ 'ਚ ਬੱਚਿਆਂ ਨੂੰ ਵੰਡੀਆਂ ਕਾਪੀਆਂ

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਕੌਰੇਆਣਾ ਵਿਖੇ ਸਵਰਗਵਾਸੀ ਮਾਤਾ ਗੁਰਦਿਆਲ ਕੌਰ ਦੀ ਨਿੱਘੀ ਯਾਦ ਨੂੰ ਸਪਰਪਿਤ ਉਹਨਾਂ ਦੇ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੌਰੇਆਣਾ ਵਿਖੇ ਪੜਾਈ ਦੇ ਸ਼ੁਰੂਆਤੀ ਸੈਸ਼ਨ ਨੂੰ ਧਿਆਨ \'ਚ ਰਖਦਿਆਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਭੇਂਟ ਕੀਤੀਆਂ ਗਈਆਂ।\r\nਬੱਚਿਆਂ ਨੂੰ ਕਾਪੀਆਂ ਵੰਡਣ ਦੀ ਸੇਵਾ ਸਰਕਾਰੀ ਸੀਨੀਅਰ ਸ�

Read Full Story: http://www.punjabinfoline.com/story/29030