Wednesday, April 18, 2018

ਬਰੜਵਾਲ ਕਾਲਜ ਵਿਖੇ ਬਾਪੂ ਜਗੀਰ ਸਿੰਘ ਕੰਬੋਜ਼ ਯਾਦਗਾਰੀ ਪੁਰਸਕਾਰ ਸਮਾਰੋਹ ਅਤੇ ਕਵੀ ਦਰਵਾਰ ਕਰਵਾਇਆ

ਧੂਰੀ 17 ਅਪ੍ਰੈਲ (ਮਹੇਸ) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਪਿੰ੍ਰਸੀਪਲ ਡਾ. ਸਵਿੰਦਰ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਕੌਮਾਂਤਰੀ ਲੇਖਕ ਮੰਚ 'ਕਲਮ' ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ ਅਤੇ ਕਾਲਜ ਦੇ ਸਹਿਯੋਗ ਨਾਲ ਬਾਪੂ ਜਗੀਰ ਸਿੰਘ ਕੰਬੋਜ਼ ਯਾਦਗਾਰੀ ਪੁਰਸਕਾਰ ਸਮਾਰੋਹ ਅਤੇ ਕਵੀ ਦਰਵਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਰਿਆਮ ਸਿੰਘ ਸੰਧੂ, ਡਾ.ਜੋਗਾ ਸਿੰਘ, ਸੁਖਵਿੰਦਰ ਅੰਮਿ�

Read Full Story: http://www.punjabinfoline.com/story/29007