Tuesday, April 3, 2018

ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ

ਧੂਰੀ,1 ਅਪ੍ਰੈਲ (ਮਹੇਸ਼)- ਸ਼੍ਰੀ ਬਾਲਾ ਜੀ ਨਿਸ਼ਕਾਮ ਸੰਮਤੀ ਧੂਰੀ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਤੇ ਸੰਮਤੀ ਦੇ ਪ੍ਰਧਾਨ ਸ਼੍ਰੀ ਸਿਵ ਕੁਮਾਰ ਦੀ ਅਗਵਾਈ ਹੇਠ ਸ਼੍ਰੀ ਟਕਾਟਕ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ 118ਵਾਂ ਸੁੰਦਰ ਕਾਂਡ ਪਾਠ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸਵਾਮੀ ਵਿਵੇਕਾਨੰਦ ਮਹਾਰਾਜ ਜੀ ਦੇ ਸੇਵਕ ਪ੍ਰੇਮ ਸ਼ਾਸਤਰੀ ਵ੍ਰਿੰਦਾਵਨ ਵਾਲਿਆ ਨੇ ਸ੍ਰੀ ਬਾਲਾ ਜੀ ਦੀ ਮਹਿਮਾ ਦਾ ਗੁਣ

Read Full Story: http://www.punjabinfoline.com/story/28923