Tuesday, April 17, 2018

ਅਮਿਤ ਸ਼ਰਮਾ ਤੇ ਹਮਲਾ ਕਰਨ ਵਾਲੇ ਆਰੋਪੀਆ ਨੂੰ ਜਲ੍ਹਦ ਗਿਰਫਤਾਰ ਕੀਤਾ ਜਾਵੇ : ਮਿੱਕੀ ਪਿੰਡਤ

ਤਰਨ ਤਾਰਨ (ਅਕਾਸ਼ ਜੋਸ਼ੀ) 17 ਅਪੈ੍ਲ਼ :- ਸ਼ਿਵ ਸੈਨਾ ਹਿੰਦੁਸਤਾਨ ਇੱਕ ਮੀਟਿੰਂਗ ਤਰਨ ਤਾਰਨ ਵਿਖੇ ਹੋਈ , ਜਿਸ ਵਿੱਚ ਪੰਜਾਬ ਯੂਥ ਵਾਈਸ ਪ੍ਧਾਨ ਮਿੱਕੀ ਪੰਡਿਤ ਜੀ ਵਿਸ਼ੇਸ਼ ਤੌਰ ਤੇ ਪਹੰਚੇ , ਮੀਟਿੰਗ ਵਿੱਚ ਪਹੰਚੇ ਨੇਤਾਵਾ ਦੁਆਰਾ ਬੀਤੇ ਦਿਨੰ੍ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਯੁਵਾ ਪ੍ਦੇਸ਼ ਪ੍ਭਾਰੀ ਅਮਿਤ ਸ਼ਰਮਾ ਤੇ ਮੋਹਾਲੀ ਵਿਖੇ ਹੋਏ ਕਾਤਲਾਨਾ ਹਮਲੇ ਦੀ ਕੜੇ ਸ਼ਬਦਾ ਵਿੱਚ ਨਿੰਦਾ �

Read Full Story: http://www.punjabinfoline.com/story/29002