Thursday, April 26, 2018

ਪਿੰਡ ਨੰਗਲਾ ਦੀ ਅਨਾਜ ਮੰਡੀ ਵਿੱਚ ਕਿਸਾਨ, ਮਜ਼ਦੂਰ ਪੀ ਰਹੇ ਹਨ ਦੂਸ਼ਿਤ ਪਾਣੀ, ਪਾਣੀ ਵਿੱਚੋਂ ਨਿੱਕਲ ਰਹੇ ਹਨ ਮਰੇ ਹੋਏ ਡੱਡੂ ਅਤੇ ਮਾਰ ਰਹੀ ਹੈ ਬੁਦਬੂ

ਤਲਵੰਡੀ ਸਾਬੋ, 26 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦੀ ਅਨਾਜ ਮੰਡੀ ਵਿੱਚ ਜਿੱਥੇ ਸਫਾਈ ਦਾ ਬੁਰਾ ਹਾਲ ਅਤੇ ਛਾਂ ਦਾ ਕੋਈ ਪ੍ਰਬੰਧ ਨਹੀਂ ਹੈ ਉੱਥੇ ਮੰਡੀ ਅੰਦਰ ਕਿਸਾਨ ਅਤੇ ਮਜ਼ਦੂਰ ਦੂਸਿਤ ਪਾਣੀ ਪੀ ਕੇ ਪੀਣ ਯੋਗ ਪਾਣੀ ਦੀ ਵੱਡੀ ਸਮੱਸਿਆ ਨਾਲ ਦੋ ਚਾਰ ਹੋ ਰਹੇ ਹਨ, ਜਿਸ ਨੂੰ ਲੈ ਅੱਜ ਦੇਰ ਸ਼ਾਮ ਕਿਸਾਨ ਯੂਨੀਅਨ ਆਗੂਆਂ ਦੀ ਅਗਵਾਈ \'ਚ ਕਿਸਾਨਾਂ, ਮਜ਼ਦੂ�

Read Full Story: http://www.punjabinfoline.com/story/29041