Tuesday, April 3, 2018

ਮਾਲਵਾ ਵੈੱਲਫੇਅਰ ਕਲੱਬ ਲਈ ਖੇਤੀਬਾੜੀ ਮਾਸਟਰ ਨੇ ਭੇਜੀਆਂ ਸਬਜ਼ੀ ਬੀਜ ਕਿੱਟਾਂ

ਰਾਮਾਂ ਮੰਡੀ,੩ ਅਪ੍ਰੈਲ(ਬੁੱਟਰ) ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਬਤੌਰ ਖੇਤੀਬਾੜੀ ਮਾਸਟਰ ਤਾਇਨਾਤ ਭੁਪਿੰਦਰ ਕੁਮਾਰ ਖੰਨਾ ਗਿੱਦੜਬਾਹਾ ਨੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਉੱਦਮੀ ਨੌਜਵਾਨਾਂ ਲਈ ਤਿੰਨ ਦਰਜਨ ਸਬਜ਼ੀ ਬੀਜ ਕਿੱਟਾਂ ਘਰੇਲੂ ਬਗ਼ੀਚੀ ਲਾਉਣ ਲਈ ਭੇਜੀਆਂ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਘਰੇਲੂ ਬਗ਼ੀਚੀ ਲਾਉਣ ਨਾ

Read Full Story: http://www.punjabinfoline.com/story/28929