Wednesday, April 11, 2018

ਮੁੰਬਈ ਵਿਖੇ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ

ਮੁੰਬਈ ਵਿਖੇ ਵੈਸਾਖੀ ਦੇ ਤਿਉਹਾਰ ਸੰਬੰਧੀ ਪੰਜਾਬ ਕਲਚਰਲ ਹੈਰੀਟੇਜ ਬੋਰਡ ਵਲੋਂ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ ਕੀਤਾ ਗਿਆ| ਬੋਰਡ ਦੇ ਪ੍ਰਧਾਨ ਸ੍ਰੀ ਚਰਨ ਸਿੰਘ ਸਪਰਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਸਨ| ਇਸ ਸਮਾਗਮ ਨੂੰ ਸਤਿੰਦਰ ਸੱਤੀ ਵਲਂੋ ਹੋਸਟ ਕੀਤਾ ਗਿਆ| ਇਸ ਦੌਰਾਨ ਪਲੇਅ ਬੈਕ ਸਿੰਗਰ ਹ�

Read Full Story: http://www.punjabinfoline.com/story/28978