Sunday, April 22, 2018

ਆਰੀਅਨਜ਼ ਗਰੁੱਪ ਦੁਆਰਾ ਟਰਾਂਸਜਨਿਕ ਅਤੇ ਚਿਕਿਤਸਕ ਪੌਦਿਆਂ 'ਤੇ  ਕਰਵਾਇਆ ਗਿਆ ਇੰਟਰੈਕਟਿਵ ਸੈਸ਼ਨ

ਰਾਜਪੁਰਾ 22 ਅਪ੍ਰੈਲ(ਰਾਜੇਸ਼ ਡਾਹਰਾ)\r\nਸਿਖਿਆ ਦੇ ਖੇਤਰ ਵਿਚ ਅੱਗੇ ਵਧਦੇ ਹੋਏ ਅੱਜ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ ਦੇ ਖੇਤੀਬਾੜੀ ਵਿਭਾਗ, ਵਲੋਂ ਆਪਣੇ ਕੈੰਪਸ ਵਿਚ  ਟਰਾਂਸਜੈਂਸੀ ਅਤੇ ਚਿਕਿਤਸਕ ਪੌਦਿਆਂ ਉੱਤੇ ਇੱਕ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ।ਜਿਸ ਵਿਚ ਵੱਡੀ ਸੰਖਿਆ ਵਿਚ ਵਿਧਾਰਥੀਆਂ ਨੇ ਹਿੱਸਾ ਲਿਆ । ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦ�

Read Full Story: http://www.punjabinfoline.com/story/29026