Monday, April 2, 2018

ਭਾਰਤ ਬੰਦ ਮੌਕੇ ਪੁਲਸ ਦੀ ਚੌਕਸੀ ਚਾਰੇ ਪਾਸੇ

ਭਵਾਨੀਗੜ੍ਹ 2 (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਭਾਰਤ ਬੰਦ ਦੇ ਮੱਦਦੇ ਨਜਰ ਭਵਾਨੀਗੜ ਸ਼ਹਿਰ ਵਿੱਚ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਲ ਮੁਸਤੈਦ ਰਿਹਾ।ਡੀ.ਐਸ.ਪੀ.(ਇੰਵੇਸਟੀਗੇਸ਼ਨ)ਸੰਗਰੂਰ ਸੁਖਦੇਵ ਸਿੰਘ ਬਰਾੜ ਦੀ ਅਗੁਵਾਈ ਹੇਠ ਭਾਰੀ ਪੁਲਸ ਬਲ ਵਲੋਂ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ।ਭਾਰਤ ਬੰਦ ਦੋਰਾਨ ਜਿਥੇ ਸ਼ਹਿਰ ਦੇ ਬਾਜਾਰ ਪ�

Read Full Story: http://www.punjabinfoline.com/story/28920