Monday, April 16, 2018

ਆਵਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਿਚ ਗਈ ਇਕ ਹੋਰ ਵਿਅਕਤੀ ਦੀ ਜਾਨ

ਆਵਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਿਚ ਗਈ ਇਕ ਹੋਰ ਵਿਅਕਤੀ ਦੀ ਭੀਖੀ ( ਕਮਲ ਜਿੰਦਲ ) ਆਵਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਦੋਰ ਵੱਧਦਾ ਜਾ ਰਿਹਾ ਹੈ । ਕੱਲ ਸ਼ਾਮ 7:30 ਵਜੇ ਇਕ ਇਹੋ ਜਿਹੀ ਹੋਰ ਘਟਨਾ ਨੇੜੇ ਬੀ. ਐੱਮ . ਜੀ ਪੈਲੱਸ ਸੁਨਾਮ ਰੋਡ ਉਪਰ ਵਾਪਰੀ। ਕੱਲ ਸ਼ਾਮ ਦੇ ਸਮੇਂ ਜਸਪਾਲ ਸਿੰਘ ਪਾਲੂ ਪੁੱਤਰ ਹਰਭਗਵਾਨ ਸਿੰਘ ਵਾਸੀ ਭੀਖੀ ਆਪਣੀ ਕਾਰ ਤੇ ਸੁਨਾਮ ਵੱਲ ਜਾ ਰਿਹਾ ਸੀ ਕੇ ਆਚਨਕ ਉਸਦੀ ਕਾਰ

Read Full Story: http://www.punjabinfoline.com/story/29000