Tuesday, April 10, 2018

ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਕਵਿਜ਼ ਮੁਕਾਬਲੇ ਕਰਵਾਏ ਗਏ

ਧੂਰੀ, 9 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਅੰਗਰੇਜ਼ੀ ਵਿਭਾਗ ਵੱਲੋਂ ਬੱਚਿਆਂ ਦੇ ਗਿਆਨ ਅਤੇ ਸਮਝ ਨੂੰ ਪਰਖਣ ਲਈ ਅੰਗਰੇਜ਼ੀ ਲਿਟਰੇਰੀ ਕਵਿਜ਼' ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਕਾਲਜ ਪਿ੍ਰੰਸੀਪਲ ਉਚੇਚੇ ਤੌਰ'ਤੇ ਪਹੁੰਚੇ। ਮੰਚ ਸੰਚਾਲਨ ਕਰਦਿਆਂ ਪ੍ਰੋ. ਮਨਮੀਤ ਕੌਰ ਨੇ ਉਪਰੋਕਤ ਵਿਸ਼ੇ ਬਾਰੇ ਜ�

Read Full Story: http://www.punjabinfoline.com/story/28970