Wednesday, April 11, 2018

ਨਵੇਂ ਚੁਣੇ ਕੌਂਸਲਰ ਨੂੰ ਸੁੰਹ ਚੁਕਾਈ

ਧੂਰੀ,10 ਅਪ੍ਰੈਲ (ਮਹੇਸ਼) ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਧੂਰੀ ਦੇ ਵਾਰਡ ਨੰਬਰ 11 ਅੰਦਰ ਹੋਈ ਚੋਣ ਉਪਰੰਤ ਜੇਤੂ ਕੌਂਸਲਰ ਦਰਸ਼ਨ ਕੁਮਾਰ ਨੂੰ ਨਗਰ ਕੌਸ਼ਲ ਧੂਰੀ ਦੇ ਦਫ਼ਤਰ ਅੰਦਰ ਸੁੰਹ ਚੁਕਾਈ। ਇਸ ਮੌਕੇ ਧੂਰੀ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਤੇ ਨਗਰ ਕੌਸ਼ਲ ਧੂਰੀ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਵਿਧਾਇਕ ਗੋਲਡੀ ਨੇ ਕਿ

Read Full Story: http://www.punjabinfoline.com/story/28974