ਚਵਿੰਡਾ ਦੇਵੀ (ਅੰਮਿ੍ਤਸਰ) ਵਿਨੋਦ ਕੁਮਾਰ 10-04-2018 ਅੱਜ ਅੰਮਿ੍ਤਸਰ ਹਲਕੇ ਦੇ ਕਸਬਾ ਚਵਿੰਡਾ ਦੇਵੀ ਵਿੱਖੇ ਅਰਾਕਸ਼ਨ ਦੇ ਮੁੱਦੇ ਨੂੰ ਲੈ ਕੇ ਸ਼ਾਂਤਮਾਈ ਢੰਗ ਨਾਲ ਬੰਦ ਰੱਖਿਆਂ ਗਿਆ ਅਤੇ ਕੋਈ ਵੀ ਅਣਸੁਖਾਵੀ ਘਟਨਾ ਨਹੀ ਵਾਪਰੀ ਇਲਾਕੇੇ ਦੇ ਨਿਵਾਸੀਆਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਵਾਗਤ ਕੀਤਾ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਰਾਕਸ਼ਂਨ ਬੰਦ ਨਹੀ ਹੋਣਾ ਚਾਹੀਦਾ ਬਲਕਿ ਆਰਥਿਕ �