Saturday, April 14, 2018

ਰੌਸ਼ਨ ਹੋਵੇਗਾ ਪੰਜਾਬ, ਸ਼ਾਹਪੁਰ ਕੰਡੀ ਡੈਮ ਭਾਗ-99 ਤੋਂ ਪੈਦਾ ਹੋਵੇਗੀ 200 ਮੈਗਾਵਾਟ ਹੋਰ ਬਿਜਲੀ- ਵਿਤ ਮੰਤਰੀ

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸੂਬੇ ਦੀਆਂ ਊਰਜਾ ਜਰੂਰਤਾਂ ਅਤੇ ਸਿੰਚਾਈ ਸਹੂਲਤਾਂ ਵਿਚ ਵਾਧੇ ਲਈ ਉਸਾਰੇ ਜਾ ਰਹੇ ਸ਼ਾਹਪੁਰ ਕੰਡੀ ਡੈਮ ਭਾਗ ਦੂਜਾ ਦੇ ਮੁਕੰਮਲ ਹੋਣ ਨਾਲ ਰਾਜ ਨੂੰ ਜਿੱਥੇ 200 ਮੈਗਾਵਾਟ ਸਸਤੀ ਅਤੇ ਪ੍ਰਦੂਸ਼ਣ ਰਹਿਤ ਵਾਧੂ ਬਿਜਲੀ ਮਿਲੇਗੀ ਉੱਥੇ ਹੀ ਇਸ ਪ੍ਰੋਜੈਕਟ ਤੋਂ 75000 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਦਿੱਤਾ ਜਾਵੇਗਾ। ਵਿੱਤ ਮੰਤਰੀ ਪੰਜਾਬ ਸ. ਮਨਪ੍

Read Full Story: http://www.punjabinfoline.com/story/28993