Friday, April 6, 2018

84 ਬੋਤਲਾਂ ਸ਼ਰਾਬ ਬਰਾਮਦ

ਧੂਰੀ,5 ਅਪ੍ਰੈਲ (ਮਹੇਸ਼) ਪੁਲਸ ਨੇ ਇਕ ਕਾਰ ਵਿਚੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮਾਨਵਾਲਾ ਚੌਕ ਅਨਾਜ ਮੰਡੀ ਵਿਖੇ ਮੌਜੂਦ ਸੀ ਉਸ ਸਮੇਂ ਏ.ਐੱਸ.ਆਈ ਵੱਲੋਂ ਚਿੱਟੇ ਰੰਗ ਦੀ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਪੁਲਸ ਨੂੰ ਦੇਖ ਕੇ ਇਕ ਦਮ ਕਾਰ ਰੋਕ ਕੇ ਮੌਕੇ ਤੋ ਭੱਜ ਗਿਆ ਪਰ ਜੱਦੋ

Read Full Story: http://www.punjabinfoline.com/story/28943