Saturday, April 7, 2018

ਮੁਫਤ ਯੋਗਾ ਕੈਂਪ 8 ਨੂੰ

ਧੂਰੀ, 6 ਅਪ੍ਰੈਲ (ਮਹੇਸ਼) ਭਾਰਤੀ ਯੋਗ ਸੰਸਥਾਨ ਦੀ ਧੂਰੀ ਇਕਾਈ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਪਿੰਡ ਰੋਡ ਵਿਖੇ 8 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 5 ਵਜੇ ਤੋਂ 7 ਵਜੇ ਤੱਕ ਮੁਫਤ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਭਾਰਤੀ ਯੋਗ ਸੰਸਥਾਨ ਦੇ ਸੂਬਾ ਪ੍ਰਧਾਨ ਸ਼੍ਰੀ ਕੁੰਦਨ ਵਿਰਮਾਨੀ ਆਪਣੇ ਸਹਿਯੋਗੀ ਸਾਥੀਆ

Read Full Story: http://www.punjabinfoline.com/story/28946