Thursday, April 5, 2018

ਜ਼ਿਲ੍ਹਾ ਸੰਗਰੂਰ ਪੁਲਿਸ ਦੇ ਯਤਨਾਂ ਸਦਕਾ ਨਸ਼ਾ ਵਿਰੋਧੀ ਮੁਹਿੰਮ ਦੌਰਾਨ 594 ਵਿਅਕਤੀਆਂ ਨੂੰ ਮਿਲੀ ਸਜ਼ਾ

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਪੁਲਿਸ ਨੇ 31 ਮਾਰਚ ਤੱਕ ਖ਼ਤਮ ਹੋਏ ਮਾਲੀ ਸਾਲ ਦੌਰਾਨ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਸਦਕਾ 2109 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਵਿਚੋਂ 594 ਨੂੰ ਅਦਾਲਤਾਂ ਵਿਚੋਂ ਸਜ਼ਾ ਦਿਵਾਈ ਗਈ ਹੈ | ਆਪਣੀ ਕਾਰਗੁਜ਼ਾਰੀ ਦਸਦਿਆਂ ਸ: ਮਨਦੀਪ ਸਿੰਘ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ 1 ਲੱਖ 89, 514 ਨਸ਼ੇ ਦ�

Read Full Story: http://www.punjabinfoline.com/story/28935