Tuesday, April 3, 2018

ਪੰਥਕ ਮਸਲਿਆਂ ਦੇ ਹੱਲ ਲਈ ਸਰਬੱਤ ਖਾਲਸਾ ਜਥੇਦਾਰਾਂ ਨੇ ਸਿੱਖ ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੀ ਮੀਟਿੰਗ ਜਲੰਧਰ ਵਿਖੇ 5 ਨੂੰ

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਥ ਵਿੱਚ ਬਹੁਤ ਸਾਰੇ ਮਸਲੇ ਪੇਚੀਦਾ ਹੁੰਦੇ ਜਾ ਰਹੇ ਹਨ ਜਿੰਨਾਂ ਦਾ ਹੱਲ ਬਹੁਤ ਜਰੂਰੀ ਹੈ ਪਹਿਲਾਂ ਹੀ ਬਹੁਤ ਮਸਲੇ ਹਨ ਜਿੰਨਾਂ ਦਾ ਹੱਲ ਨਹੀ ਲੱਭ ਰਿਹਾ ਪਰ ਰੋਜ਼ ਨਵੇਂ ਨਵੇਂ ਮਸਲੇ ਪੰਥ ਦੇ ਅੰਦਰੋਂ ਅਤੇ ਬਾਹਰੋਂ ਜੁੜਦੇ ਜਾ ਰਹੇ ਹਨ ਇੰਨਾਂ ਮਸਲਿਆਂ ਤੇ ਪੰਥ ਦੀ ਸਾਂਝੀ ਰਾਇ ਬਣਾਉਣ ਲਈ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਸਹਿਬਾਨਾਂ

Read Full Story: http://www.punjabinfoline.com/story/28925