Monday, April 9, 2018

ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਵੱਲੋਂ 27ਵਾਂ ਸਨਮਾਨ ਸਮਾਰੋਹ

ਧੂਰੀ,8 ਅਪੈ੍ਲ (ਮਹੇਸ਼) ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਵੱਲੋਂ ਅੱਜ ਖ਼ਰੈਤੀ ਰਾਮ ਬਾਂਸਲ ਜੀ ਦੀ ਅਗਵਾਈ ਹੇਠ ਸਲਾਈ ਸੈਂਟਰ ਦੇ 27ਵੇ ਬੈਚ ਅਤੇ ਕੰਪਿਊਟਰ ਸੈਂਟਰ ਦੇ 16ਵੇਂ ਬੈਚ ਦੇ ਪੂਰਾ ਹੋਣ ਤੇ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਮੱਖਣ ਲਾਲ ਗਰਗ ਚੇਅਰਮੈਨ ਕੈਮਬ੍ਰਿਜ ਐਜੂਕੇਸ਼ਨ ਸੋਸਾਇਟੀ ਨੇ ਕੀਤਾ। ਇਸ ਮੌਕੇ ਰਮੇਸ਼ ਕੁਮਾਰ ਗਰ

Read Full Story: http://www.punjabinfoline.com/story/28963