Sunday, April 8, 2018

ਸਲਾਨਾ ਦਸਤਾਰ ਮੂਕਾਬਲੇ ਪਿੰਡ ਕੋਲਸੇੜੀ ਵਿਖੇ 13 ਅਪ੍ਰੈਲ ਨੂੰ

ਧੂਰੀ 7 ਅਪ੍ਰੈਲ (ਮਹੇਸ਼) ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਧੂਰੀ ਹਲਕੇ ਦੇ ਨੇੜਲੇ ਪਿੰਡ ਕੋਲਸੇੜੀ ਵਿਖੇ 13 ਅਤੇ 14 ਅਪ੍ਰੈਲ ਨੂੰ ਪਿੰਡ ਦੇ ਗੁਰਦੂਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸ੍ਰ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ ਟੀ ਆਈ ਨਾਭਾ ਅਤੇ ਸੁਬੇਦਾਰ ਹੁਕਮ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ,

Read Full Story: http://www.punjabinfoline.com/story/28957