Saturday, April 14, 2018

ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ 127ਵਾਂ ਜਨਮ ਦਿਨ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ

ਰਾਜਪੁਰਾ 14 ਅਪਰੈਲ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਵਿਖੇ ਡਾ.ਭੀਮ ਰਾਓ ਅੰਬੇਡਕਰ ਜੀ ਦਾ 127ਵਾ ਜਨਮ ਦਿਨ ਸਥਾਨਕ ਅੰਬੇਡਕਰ ਚੌਕ ਰਾਜਪੁਰਾ ਵਿੱਚ ਡਾ.ਅੰਬੇਡਕਰ ਵਾਲਮੀਕਿ ਨੌਜਵਾਨ ਸਭਾ (ਰਜਿ.) ਦੁਆਰਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਹ ਸਮਾਰੋਹ ਹੰਸ ਰਾਜ ਬਨਵਾੜੀ ਕੌਮੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਐਸ.ਡੀ.ਐਮ. ਰਾਜਪੁਰਾ ਸ੍ਰੀ ਸ�

Read Full Story: http://www.punjabinfoline.com/story/28991