Friday, March 9, 2018

ਆਪਣੇ ਆਪ ਨੂੰ ਮਹੰਤ ਦੱਸਣ ਵਾਲੇ ਨੇ ਦੁਕਾਨਦਾਰਾਂ ਨਾਲ ਕੀਤੀ ਬਦਸਲੂਕੀ

ਧੂਰੀ 8 ਮਾਰਚ (ਮਹੇਸ਼) ਆਪਣੇ ਆਪ ਨੂੰ ਮਹੰਤ ਦੱਸ ਕੇ ਸਥਾਨਕ ਮੁੱਖ ਰੇਲਵੇ ਫਾਟਕਾਂ ਨੇੜੇ ਇਕ ਖੋਖੇ 'ਚ ਰਹਿ ਰਹੇ ਇਕ ਵਿਅਕਤੀ ਨੇ ਲੰਘੇ ਮੰਗਲਵਾਰ ਦੀ ਰਾਤ ਨੂੰ ਨਸ਼ੇ ਦੀ ਹਾਲਤ 'ਚ ਜਿੱਥੇ ਸਥਾਨਕ ਰੇਲਵੇ ਫਾਟਕ ਨੇੜੇ ਵਪਾਰੀਆਂ ਨਾਲ ਗਾਲੀ-ਗਲੋਚ ਕੀਤਾ ਉੱਥੇ ਹੀ ਬਿਜਲੀ ਦੀਆਂ ਤਾਰਾਂ ਵੀ ਤੋੜ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਜੇ ਕੁਮਾਰ, ਸੁਭਾਸ਼ ਕੁਮਾਰ, ਮਹਾਂਵੀਰ ਕੁਮਾਰ

Read Full Story: http://www.punjabinfoline.com/story/28857