Thursday, March 29, 2018

ਹਾਰਦਿਕ ਕਾਲਜ ਭਵਾਨੀਗੜ ਵਿਖੇ ਸੱਤ ਰੋਜਾ ਐਨਐਸਐਸ ਕੈਂਪ ਲਗਾਇਆ

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ੍ਹ} ਹਾਰਦਿਕ ਕਾਲਜ ਆਫ ਐਜੂਕੇਸ਼ਨ ਭਵਾਨੀਗੜ੍ਹ ਵਿੱਚ ਸੱਤ ਰੋਜਾ ਐਨਐਸਐਸ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਲਾਕ ਵਿਕਾਸ ਪੰਚਾਇਤ ਅਫਸਰ ਭਵਾਨੀਗੜ੍ਹ ਪ੍ਰਵੇਸ਼ ਗੋਇਲ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਇੰਚਾਰਜ ਲੈਕਚਰਾਰ ਮਨੀਸ਼ਾ ਰਾਣੀ ਨੇ ਬੀ.ਐਡ. ਦੇ ਵਿਦਆਰਥੀਆਂ ਨੂੰ ਨਿ-ਸਵਾਰਥ ਭਾਵਨਾ ਨਾਲ ਕੰਮ ਕਰਨ ਦੀ ਸਹੁੰ ਚੁਕਾਈ।ਕੈਂਪ ਦੋਰਾਨ ਵਿਿਦਆਰ�

Read Full Story: http://www.punjabinfoline.com/story/28911