Sunday, March 18, 2018

ਗਾਇਕ ਕਰਮਜੀਤ ਧੂਰੀ ਦੀ ਸੜਕ ਹਾਦਸੇ ‘ਚ ਮੌਤ

ਧੂਰੀ,18 ਮਾਰਚ (ਮਹੇਸ਼) ਮਿੱਤਰਾ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ' ਗੀਤ ਦੇ ਗਾਇਕ ਕਰਮਜੀਤ ਸਿੰਘ ਧੂਰੀ ਦੀ ਮਲੇਰਕੋਟਲਾ ਨੇੜੇ ਬਾਗੜੀਆ ਨਜ਼ਦੀਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਜਵਾਈ ਅਤੇ ਪੰਜਾਬੀ ਗਾਇਕ ਸੋਨੂੰ ਵਿਰਕ ਨੇ ਦਿਤੀ। ਉਨ੍ਹਾਂ ਨੇ ਦਸਿਆ ਕਿ ਗਾਇਕ ਕਰਮਜੀਤ ਧੂਰੀ (75) ਸਾਲ ਦੇ ਸਨ ਅਤੇ ਧੂਰੀ ਤੋ ਬਾਗੜੀਆ ਐਕਟੀਵਾ ਤੇ ਜਾਂਦਿਆਂ ਹਾਦਸੇ ਦਾ ਸ਼ਿਕਾ�

Read Full Story: http://www.punjabinfoline.com/story/28878