Thursday, March 29, 2018

ਹੈਰੀਟੇਜ ਸਕੂਲ ਦੇ ਵਿਦਆਰਥੀਆਂ ਵਿਧਾਨ ਸਭਾ ਦੀ ਕਾਰਵਾਈ ਦੇਖੀ

ਭਵਾਨੀਗੜ 28 ਮਾਰਚ( ਗੁਰਵਿੰਦਰ ਰੋਮੀ ਭਵਾਨੀਗੜ) ਹੈਰੀਟੇਜ ਪਬਲਿਕ ਸਕੂਲ ਦੇ ਸਤਵੀਂ ਤੋ ਅਠਵੀਂ ਜਮਾਤ ਤੱਕ ਦੇ ਵਿਦਆਰਥੀਆਂ ਨੂੰ ਵਿਧਾਨ-ਸਭਾ ਸੈਸ਼ਨ ਦੀ ਕਾਰਵਾਈ ਦਿਖਾਉਣ ਲਈ ਚੰਡੀਗੜ੍ਹ ਵਿਧਾਨ-ਸਭਾ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਜਾ ਕੇ ਸੈਸ਼ਨ ਦੀ ਕਾਰਵਾਈ ਨੂੰ ਰੂਬਰੂ ਤੌਰ ਤੇ ਦੇਖਿਆ ਅਤੇ ਵੱਖ-ਵੱਖ ਨੇਤਾਵਾਂ ਦੇ ਵਿਚਾਰਾਂ ਨੂੰ ਸੁਣਿਆ । ਇਸ ਸੈਸ਼ਨ ਵਿੱਚ ਨੇਤਾਵਾਂ ਨੇ ਸਿੱਖਿਆ , ਸਿਹਤ �

Read Full Story: http://www.punjabinfoline.com/story/28912