ਭਵਾਨੀਗੜ ( ਗੁਰਵਿੰਦਰ ਰੋਮੀ ਭਵਾਨੀਗੜ ) ਸ਼ਹਿਰ ਦੇ ਇੱਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦੀ ਛੱਤ ਨੂੰ ਪਾੜ ਲਾ ਕੇ ਸਮਾਨ ਚੋਰੀ ਕਰ ਲਿਆ । ਚੋਰੀ ਦੀ ਸੂਚਨਾਂ ਮਿਲਦਿਆਂ ਹੀ ਪੁਲਿਸ ਨੇ ਮੋਕੇ ਦਾ ਜਾਇਜਾ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।ਸ਼ਹਿਰ ਦੀ ਚਾਰ ਖੰਬਾ ਮਾਰਕਿਟ ਵਿੱਚ ਸਥਿਤ ਆਹੂਜਾ ਗਾਰਮੈਂਟਸ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਵੀ ਰੋਜਾਨਾਂ ਦੀ ਤਰਾਂ ਆਪਣੀ