ਰਾਮਾਂ ਮੰਡੀ,25 ਮਾਰਚ(ਤਰਸੇਮ ਸਿੰਘ ਬੁੱਟਰ) ਸਥਾਨਕ ਸ਼ਹਿਰ ਦੇ ਲੋਕ ਗਾਇਕ ਤੇ ਲੇਖਕ ਜੱਸੀ ਭੁੱਲਰ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਿਵੇਕਲੇ ਤਰੀਕੇ ਨਾਲ਼ ਸ਼ਰਧਾਪੂਰਵਕ ਮਨਾਇਆ।ਜੱਸੀ ਆਰਟਸ ਨੇ ਇਸ ਮੌਕੇ ਬਜ਼ਾਰ \'ਚੋਂ ਗੁਜ਼ਰਨ ਵਾਲ਼ੇ ਰਾਹਗੀਰਾਂ ਦੇ ਮੋਟਰ ਸਾਈਕਲ,ਕਾਰਾਂ ਤੇ ਜੀਪਾਂ ਆਦਿ ਵਹੀਕਲ ਰੋਕ ਕੇ ਉਹਨਾਂ \'ਤੇ ਮੁਫ਼ਤ \'ਚ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲ਼ੇ ਸਟ�