Thursday, March 8, 2018

11 ਮਾਰਚ ਨੂੰ ਵੱਡੇ ਪੱਧਰ ਤੇ ਕੀਤੀ ਜਾਏਗੀ ਪੋਲ ਖੋਲ ਰੈਲੀ -ਅਜੈ ਚੋਧਰੀ

ਰਾਜਪੁਰਾ,8 ਮਾਰਚ (ਰਾਜੇਸ਼ ਡਾਹਰਾ ) ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਦੀ ਅਗੁਵਾਈ ਵਿਚ ਲਾਇੰਸ ਕਲੱਬ ਵਿਖੇ ਜਿਲ਼੍ਹਾ ਪਟਿਆਲਾ ਦੇ ਯੁਵਾ ਮੋਰਚਾ ਦੀ ਇਕ ਅਹਿਮ ਮੀਟਿੰਗ ਰੱਖੀ ਗਈ । ਜਿਥੇ ਪਰਮਿੰਦਰ ਰੋਮੀ ਅਤੇ ਮਨਿੰਦਰ ਸ਼ਰਮਾਂ ਵਿਸ਼ੇਸ਼ ਤੋਰ ਤੇ ਪੁਜੇ ।ਜਿਸ ਵਿਚ ਵਿਸ਼ੇਸ ਤੋਰ ਤੇ ਯੁਵਾ ਮੋਰਚਾ ਪੰਜਾਬ ਦੇ ਜਰਨਲ ਸੈਕਟਰੀ ਅਨੁਜ ਛਾੜੀਆ ਅਤੇ ਜਿਲ਼੍ਹਾ ਭਾਜਪਾ ਕੈਸ਼ੀਅਰ ਰਕੇਸ਼ ਕੁਕਰੇਜਾ, ਭਾਜ�

Read Full Story: http://www.punjabinfoline.com/story/28854