Saturday, March 31, 2018

ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਹਵਨ ਯਗ ਕਰਵਾਇਆ

ਧੂਰੀ,31 ਮਾਰਚ (ਮਹੇਸ਼) ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਧੁਰੀ ਦੁਆਰਾ ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਸ਼੍ਰੀ ਪੰਚਮੁਖੀ ਹਨੁਮਾਨ ਮੰਦਿਰ ਬਜਰੰਗ ਭਵਨ ਧਰਮਪੁਰਾ ਮੁਹੱਲਾ ਧੁਰੀ ਵਿਖੇ ਹਵਨ ਯਗ ਕਰਵਾਇਆ ਗਿਆ | ਇਸ ਮੋਕੇ ਤੇ ਸ਼੍ਰੀ ਪੰਚਮੁਖੀ ਜੀ ਦਾ ਅਭਿਸ਼ੇਕ ਕਰਵਾਇਆ ਗਿਆ ਅਤੇ ਨਵੇ ਵਸਤਰ ਧਾਰਨ ਕਰਵਾਏ ਗਏ | ਇਸ ਮੋਕੇ ਤੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਅਯੋਧਿਯਾ ਵਿਚ ਆ ਰਹੀ ਰੁਕਾਵਟਾਂ ਨੂੰ ਦ�

Read Full Story: http://www.punjabinfoline.com/story/28918

Friday, March 30, 2018

ਬਨੂੜ ਤੇਪਲਾ ਰੋਡ ਤੇ ਮੋਟਰਸਾਈਕਲ ਤੇ ਕਾਰ ਵਿਚਕਾਰ ਹੋਈ ਟੱਕਰ ,ਮੋਟਰਸਾਈਕਲ ਸਵਾਰ 4 ਦੀ ਮੌਤ

ਰਾਜਪੁਰਾ (ਰਾਜੇਸ਼ ਡਾਹਰਾ)\r\nਅੱਜ ਸਵੇਰੇ ਸਾਡੇ ਦਸ ਵਜੇ ਦੇ ਕਰੀਬ ਰਾਜਪੁਰਾ ਦੇ ਨਜ਼ਦੀਕ ਪੈਂਦੇ ਬਨੂੜ ਤੇਪਲਾ ਰੋਡ ਤੇ ਇਕ ਮੋਟਰਸਾਈਕਲ ਤੇ ਸਵਾਰ ਦਵਿੰਦਰ ਕੁਮਾਰ ਪੁੱਤਰ ਸ਼੍ਰੀ ਜਸਪਾਲ ਸ਼ਰਮਾ ਵਾਸੀ ਸੋਗਲਪੁਰ ਤਹਿਸੀਲ ਘਨੋਰ ਆਪਣੀ ਪਤਨੀ ਸ਼ਿਵਾਨੀ (31ਸਾਲ) ਬੇਟੀ ਸਾਕਸ਼ੀ (12 ਸਾਲ) ਅਤੇ ਸੁਮੀਤ (6 ਮਹੀਨੇ) ਨੂੰ ਨਾਲ ਲੈ ਕੇ ਮਨਸਾ ਦੇਵੀ ਮੰਦਿਰ ਮੱਥਾ ਟੇਕਣ ਜਾ ਰਹੇ ਸਨ ।ਕਿ ਰਸਤੇ ਵਿਚ ਬਨੂੜ ਨਜਦੀਕ ਤੇ

Read Full Story: http://www.punjabinfoline.com/story/28917

ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ ਦਾ ਸਵਾਗਤ ਪਰ ਨਾਨਕ ਸ਼ਾਹ ਫਕੀਰ ਸਵੀਕਾਰ ਨਹੀਂ-ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਨਾਨਕ ਸ਼ਾਹ ਫਕੀਰ ਫਿਲਮ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ ਪ੍ਰੰਤੂ ਫਿਰ ਵੀ ਫਿਲਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ

Read Full Story: http://www.punjabinfoline.com/story/28916

ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਵੇ ਦਰਜ-ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਪਹਿਲੇ ਗੁਰੁ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਬਣੀ ਫਿਲਮ ਨਾਨਕ ਸ਼ਾਹ ਫਕੀਰ ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਕਿਸੇ ਹਾਲਤ ਵਿੱਚ ਰਿਲੀਜ ਨਾ ਹੋਣ ਦੇ ਦੀ ਗੱਲ ਕਹੀ ਹੈ ਪਰ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਫਿਲਮ ਦ�

Read Full Story: http://www.punjabinfoline.com/story/28915

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਸਥੀ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਹੋਈ ਰਵਾਨਾ

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਬੀਤੇ ਦਿਨ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਸਰਬੱਤ ਖਾਲਸਾ ਜਥੇਦਾਰਾਂ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਆਰੰਭ�

Read Full Story: http://www.punjabinfoline.com/story/28914

ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ ਦੇ ਐਨ.ਪੀ.ਏ. ਕਰਜ਼ਦਾਰਾਂ ਲਈ ਯੱਕਮੁਸ਼ਤ ਨਿਪਟਾਰਾ ਸਕੀਮ ਲਾਗੂ - ਐਮ.ਡੀ ਰਣਜੀਤ ਸਿੰਘ

ਰਾਜਪੁਰਾ: (ਰਾਜੇਸ਼ ਡਾਹਰਾ) \r\nਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਪਟਿਆਲਾ ਦੇ ਐਮ.ਡੀ ਸ. ਰਣਜੀਤ ਸਿੰਘ ਨੇ ਦੱਸਿਆ ਕਿ ਬੈਂਕ ਵਲੋਂ ਸਿੱਧੇ ਦਿੱਤੇ ਕਰਜ਼ੇ ਦੇ ਐਨ.ਪੀ.ਏ ਕਰਜ਼ਦਾਰਾ ਲਈ ਇੱਕ ਬਹੁਤ ਹੀ ਲਾਹੇਵੰਦ ਕਰਜਾ ਯੱਕਮੁਸ਼ਤ ਨਿਪਟਾਰਾ ਸਕੀਮ ਲਾਗੂ ਕੀਤੀ ਗਈ ਹੈ। ਉਹ ਅੱਜ ਇਥੇ ਮਾਲ ਰੋਡ \'ਤੇ ਸਥਿਤ ਸਹਿਕਾਰੀ ਬੈਂਕ ਵਿਖੇ ਬੈਂਕ ਦੇ ਸੀਨੀਅਰ ਮੈਨੇਜਰਾਂ ਅਤੇ ਮੈਨੇਜਰਾਂ ਨਾਲ ਯੱਕਮੁਸ਼�

Read Full Story: http://www.punjabinfoline.com/story/28913

Thursday, March 29, 2018

ਹੈਰੀਟੇਜ ਸਕੂਲ ਦੇ ਵਿਦਆਰਥੀਆਂ ਵਿਧਾਨ ਸਭਾ ਦੀ ਕਾਰਵਾਈ ਦੇਖੀ

ਭਵਾਨੀਗੜ 28 ਮਾਰਚ( ਗੁਰਵਿੰਦਰ ਰੋਮੀ ਭਵਾਨੀਗੜ) ਹੈਰੀਟੇਜ ਪਬਲਿਕ ਸਕੂਲ ਦੇ ਸਤਵੀਂ ਤੋ ਅਠਵੀਂ ਜਮਾਤ ਤੱਕ ਦੇ ਵਿਦਆਰਥੀਆਂ ਨੂੰ ਵਿਧਾਨ-ਸਭਾ ਸੈਸ਼ਨ ਦੀ ਕਾਰਵਾਈ ਦਿਖਾਉਣ ਲਈ ਚੰਡੀਗੜ੍ਹ ਵਿਧਾਨ-ਸਭਾ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਜਾ ਕੇ ਸੈਸ਼ਨ ਦੀ ਕਾਰਵਾਈ ਨੂੰ ਰੂਬਰੂ ਤੌਰ ਤੇ ਦੇਖਿਆ ਅਤੇ ਵੱਖ-ਵੱਖ ਨੇਤਾਵਾਂ ਦੇ ਵਿਚਾਰਾਂ ਨੂੰ ਸੁਣਿਆ । ਇਸ ਸੈਸ਼ਨ ਵਿੱਚ ਨੇਤਾਵਾਂ ਨੇ ਸਿੱਖਿਆ , ਸਿਹਤ �

Read Full Story: http://www.punjabinfoline.com/story/28912

ਹਾਰਦਿਕ ਕਾਲਜ ਭਵਾਨੀਗੜ ਵਿਖੇ ਸੱਤ ਰੋਜਾ ਐਨਐਸਐਸ ਕੈਂਪ ਲਗਾਇਆ

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ੍ਹ} ਹਾਰਦਿਕ ਕਾਲਜ ਆਫ ਐਜੂਕੇਸ਼ਨ ਭਵਾਨੀਗੜ੍ਹ ਵਿੱਚ ਸੱਤ ਰੋਜਾ ਐਨਐਸਐਸ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਲਾਕ ਵਿਕਾਸ ਪੰਚਾਇਤ ਅਫਸਰ ਭਵਾਨੀਗੜ੍ਹ ਪ੍ਰਵੇਸ਼ ਗੋਇਲ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਇੰਚਾਰਜ ਲੈਕਚਰਾਰ ਮਨੀਸ਼ਾ ਰਾਣੀ ਨੇ ਬੀ.ਐਡ. ਦੇ ਵਿਦਆਰਥੀਆਂ ਨੂੰ ਨਿ-ਸਵਾਰਥ ਭਾਵਨਾ ਨਾਲ ਕੰਮ ਕਰਨ ਦੀ ਸਹੁੰ ਚੁਕਾਈ।ਕੈਂਪ ਦੋਰਾਨ ਵਿਿਦਆਰ�

Read Full Story: http://www.punjabinfoline.com/story/28911

‘ਭਾਰਤ ਬੰਦ’ ਦੇ ਸੱਦੇ ਦਾ ਸਮਰਥਨ

ਭਵਾਨੀਗੜ੍ਹ 29 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਸੁਪਰੀਮ ਕੋਰਟ ਵੱਲੋਂ ਐਸ.ਸੀ/ਐਸ.ਟੀ ਐਕਟ 1989 ਵਿੱਚ ਕੀਤੇ ਗਏ ਫੇਰਬਦਲ ਸਬੰਧੀ ਅੱਜ ਡਾ. ਬੀ.ਆਰ ਅੰਬੇਦਕਰ ਚੇਤਨਾ ਮੰਚ ਅਤੇ ਡਾ. ਬੀ.ਆਰ ਅੰਬੇਦਕਰ ਯੂਥ ਵੈਲਫੇਅਰ ਕਲੱਬ ਭਵਾਨੀਗੜ ਵੱਲੋਂ ਸਾਂਝੀ ਮੀਟਿੰਗ ਕਰਕੇ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਐਸ.ਸੀ/ਐਸ.ਟੀ ਸਮਾਜ ਤੇ ਹੋ ਰਹੇ ਅੱਤਿਆਚਾਰਾਂ ਵਿਚ ਵਾਧਾ ਹ�

Read Full Story: http://www.punjabinfoline.com/story/28910

ਸ਼ਰਾਬ ਦੇ ਨਸ਼ੇ 'ਚ ਧੁੱਤ ਵਿੱਦਿਅਕ ਸੰਸਥਾ ਦੇ ਮੁਖੀ ਨੇ ਪਾੜੀ ਪੁਲਿਸ ਦੀ ਵਰਦੀ

ਸੰਗਰੂਰ, 29 ਮਾਰਚ ( ਸਪਨਾ ਰਾਣੀ ) - ਸਥਾਨਕ ਧੂਰੀ ਗੇਟ ਬਾਜ਼ਾਰ ਵਿਖੇ ਬੀਤੀ ਰਾਤ ਹੋਏ ਇਕ ਮਾਮੂਲੀ ਸੜਕੀ ਹਾਦਸੇ ਉਪਰੰਤ ਵਧੀ ਤਕਰਾਰਬਾਜ਼ੀ ਦੇ ਚਲਦਿਆਂ ਥਾਣਾ ਸਿਟੀ ਸੰਗਰੂਰ ਵਿਖੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਹਿਲ ਮੁ�

Read Full Story: http://www.punjabinfoline.com/story/28909

ਨਾਬਾਲਗ ਬੱਚੀਆਂ ਨਾਲ ਜਬਰ ਜਨਾਹ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ

ਸੰਗਰੂਰ 29 ਮਾਰਚ (ਸਪਨਾ ਰਾਣੀ) ਸ੍ਰੀ ਪਵਨ ਕੁਮਾਰ ਗੁਪਤਾ ਜੀ ਰਾਸਟਰੀ ਪ੍ਰਮੁਖ ਸਿਵ ਸੈਨਾ ਹਿੰਦੁਸਤਾਨ ਜੀ ਦੇ ਦਿਸਾ ਨਿਰਦੇਸ ਅਨੁਸਾਰ ਅਜ ਸ੍ਰੀਮਤੀ ਰਾਜਵੀਰ ਕੋਰ ਵਰਮਾ ਪੰਜਾਬ ਪ੍ਰਦੇਸ ਸਕਤਰ ਹਿੰਦੁਸਤਾਨ ਮਹਿਲਾ ਸੈਨਾ ਸਾਖਾ ਸਿਵ ਸੈਨਾ ਹਿੰਦੁਸਤਾਨ ਦੁਆਰਾ ਜਿਲ੍ਹਾਂ ਸੰਗਰੂਰ ਵਿਚ ਮਹਿਲਾਂ ਵਿੰਗ ਦੀ ਅਹਿਮ ਮੀਟਿੰਗ ਹੋਈ । ਜਿਸ ਵਿਚ ਸ੍ਰੀਮਤੀ ਰਾਜਵੀਰ ਕੋਰ ਵਰਮਾ ਦੁਆਰਾ ਪੰਜਾਬ ਸਰਕਾ�

Read Full Story: http://www.punjabinfoline.com/story/28908

ਸਟੈਂਪ ਆਨ ਸੁਸਾਇਟੀ ਨੇ ਕਰਵਾਇਆ,390 ਬੇਜੁਵਾਨ ਪਸੂਆ ਦਾ ਇਲਾਜ

ਧੂਰੀ,29 ਮਾਰਚ (ਮਹੇਸ਼) ਬੇਸਹਾਰਾ ਨੂੰ ਸਹਾਰਾ ਦੇਣ ਵਾਲੀ ਧੂਰੀ ਦੀ ਸਟੈਂਪ ਆਨ ਸੁਸਾਇਟੀ ਵੱਲੋਂ ਰੋਜ਼ਾਨਾ ਸੱਤ ਤੋ ਅੱਠ ਬੇਜੁਵਾਨ ਗਊਆਂ ਅਤੇ ਜ਼ਖਮੀ ਟਠਿਆ ਦਾ ਇਲਾਜ ਕੀਤਾ ਜਾਂਦਾ ਹੈ। ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆਂ ਕਿ ਸ਼ਹਿਰ ਦੇ ਜਿਸ ਏਰੀਏ ਵਿਚ ਸੂਚਨਾ ਮਿਲਦੀ ਹੈ। ਗਊ ਰੱਖਿਆ ਸੇਵਾ ਟੀਮ ਉੱਥੇ ਹੀ ਡਾਕਟਰ ਨੂੰ ਲੈ ਕੇ ਇਲਾਜ ਲਈ ਪਹੁੰਚ ਜਾਂਦੀ ਹੈ ਅਤੇ ਇਲਾਜ ਉਸੇ ਜਗਾ ਤੇ

Read Full Story: http://www.punjabinfoline.com/story/28907

ਜ਼ਰੂਰਤ ਮੰਦ ਪੰਜ ਲੜਕੀਆਂ ਦੇ ਵਿਆਹ 31 ਮਾਰਚ ਨੂੰ

ਧੂਰੀ,29 ਮਾਰਚ (ਮਹੇਸ਼) ਸ਼ਿਵ ਭੋਲਾ ਸੇਵਾ ਸੰਮਤੀ ਧੂਰੀ ਵੱਲੋਂ ਜ਼ਰੂਰਤ ਮੰਦ ਪੰਜ ਲੜਕੀਆਂ ਦਾ ਵਿਆਹ 31 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ ਮੰਗਲਾ ਆਸ਼ਰਮ ਮਲੇਰਕੋਟਲਾ ਰੋਡ ਵਿਖੇ ਕੀਤੇ ਜਾਣਗੇ। ਸੰਮਤੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੰਮਤੀ ਵੱਲੋਂ ਗਿਆਰਵੀਂ ਬਾਰ ਇਹ ਜ਼ਰੂਰਤ ਮੰਦ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਲੜਕੀਆਂ ਨੂੰ ਸਮਾਨ �

Read Full Story: http://www.punjabinfoline.com/story/28906

Wednesday, March 28, 2018

ਕੈਂਸਰ ਦੇ 40 ਫੀਸਦੀ ਕੇਸ ਤੰਬਾਕੂ ਦਾ ਸੇਵਨ ਕਰਨ ਕਾਰਨ: ਸਿਵਲ ਸਰਜਨ

ਰਾਜਪੁਰਾ : (ਰਾਜੇਸ਼ ਡਾਹਰਾ)\r\nਸਿਹਤ ਵਿਭਾਗ ਪਟਿਆਲਾ ਵੱਲੋਂ ਮਹਿੰਦਰਾ ਕਾਲਜ ਦੇ ਸਹਿਯੋਗ ਨਾਲ ਮਹਿੰਦਰਾ ਕਾਲਜ ਦੇ ਸਭਾ ਭਵਨ ਵਿਖੇ ਤੰਬਾਕੂ ਦੀ ਵਰਤੋਂ ਨਾਲ ਸਰੀਰ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਅਤੇ ਕੋਟਪਾ ਐਕਟ ਦੀ ਜਾਣਕਾਰੀ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਤੰਬਾਕੂ ਮੁਕਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।\r\

Read Full Story: http://www.punjabinfoline.com/story/28905

Tuesday, March 27, 2018

ਵਿਸ਼ਾਲ ਜਾਗਰਣ ਕਰਵਾਇਆ

ਧੂਰੀ, 27 ਮਾਰਚ (ਮਹੇਸ਼) ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ੍ਰੀ ਰਾਮ ਨੌਂਵੀ ਦੇ ਸ਼ੁਭ ਮੌਕੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਦੇਵ ਰਾਜ ਐਂਡ ਪਾਰਟੀ ਧੂਰੀ ਵੱਲੋਂ ਭਗਵਾਨ ਪੁਰਸ਼ੋਤਮ ਸ਼੍ਰੀਰਾਮ ਜੀ ਦੀ ਜੀਵਨ ਲੀਲਾ ਮਨਮੋਹਕ ਝਾਕੀਆਂ ਦੇ ਰੂਪ ਵਿੱਚ ਪੇਸ਼ ਕਰਕੇ ਪ੍ਰਭੂ ਗੁਨਗਾਨ ਕੀਤਾ ਗਿਆ। ਇਸ ਮੌਕੇ ਗਨੇਸ਼ ਪੂਜਨ ਦੀ ਰਸਮ ਅੰਮ੍ਰਿਤ ਲਾਲ ਸੈਕ

Read Full Story: http://www.punjabinfoline.com/story/28904

ਕੈਪਟਨ ਸਰਕਾਰ ਦਾ ਵਿਦਿਆਰਥੀ ਯੂਨੀਅਨਾਂ ਲਈ ਵੋਟਾਂ ਪਵਾਉਣ ਦਾ ਫੈਸਲਾ ਸਲਾਹੁਣਯੋਗ- ਖੁਸ਼ਦੀਪ ਗਿੱਲ

ਤਲਵੰਡੀ ਸਾਬੋ, 27 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ ਰਹੇ ਨੌਜਵਾਨਾਂ ਦੀਆਂ ਵਿਦਿਆਰਥੀ ਯੂਨੀਅਨਾਂ ਲਈ ਵੋਟਾਂ ਪਵਾਉਣ ਦਾ ਲਿਆ ਗਿਆ ਫੈਸਲਾ ਇੱਕ ਇਤਿਹਾਸਿਕ ਅਤੇ ਸਲਾਹੁਣਯੋਗ ਫੈਸਲਾ ਹੈ। ਉਕਤ ਵਿਚਾਰਾਂ ਦਾ ਪ੍ਗਟਾਵਾ ਸੋਸ਼ਲ ਮੀਡੀਆ ਸੈੱਲ ਤਲਵੰਡੀ ਸਾਬੋ ਦੇ ਚੇਅਰਮੈਨ ਅਤੇ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ ਐੱਸ. ਐੱਸ. ਯੂ

Read Full Story: http://www.punjabinfoline.com/story/28903

ਮਨਰੇਗਾ ਮਜਦੂਰਾਂ ਨੂੰ ਮਜਦੂਰੀ ਨਾ ਮਿਲਣ ਦੇ ਨਾਲ ਮਜਦੂਰਾਂ ਨਾਲ ਵਿਤਕਰਾ ਕਰਨ ਦਾ ਮਾਮਲਾ ਸਾਹਮਣੇ ਆਇਆ

ਤਲਵੰਡੀ ਸਾਬੋ, 27 ਮਾਰਚ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਮਨਰੇਗਾ ਮਜਦੂਰਾਂ ਨੂੰ ਮਨਰੇਗਾ ਵਿੱਚ ਕੰੰਮ ਕਰਨ ਬਦਲੇ ਪੇਸੈ ਨਾ ਮਿਲਣ ਅਤੇ ਮੇਟ ਵੱਲੋਂ ਪਿੰਡ ਦੇ ਕਾਮਿਆਂ ਤੋਂ ਪ੍ਰਾਈਵੇਟ ਕੰਮ ਕਰਵਾਉਣ \'ਤੇ ਮਨਰੇਗਾ ਕਾਮੇ ਭੜਕ ਉੱਠੇ ਤੇ ਉਨ੍ਹਾਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਮਨਰੇਗਾ ਮਜਦੂਰ, ਬਲਵਿੰਦਰ ਕੌਰ, ਪ੍ਰਮਜੀਤ ਕੌਰ, ਪੰਮੀ ਕੌਰ, ਭੋ

Read Full Story: http://www.punjabinfoline.com/story/28902

ਜਾਂਸਲਾ ਵਿੱਚ ਦੂਜਾ ਕਬੱਡੀ ਕੱਪ ਕਰਵਾਇਆ ,ਜ ਜਾਂਸਲਾ ਦੀ ਟੀਮ ਨੇ ਪਹਿਲਾਂ ਸਥਾਨ ਜਿਤਿਆ

ਰਾਜਪੁਰਾ 26 ਮਾਰਚ(ਰਾਜੇਸ਼ ਡਾਹਰਾ) :\r\nਯੂਵਕ ਸੇਵਾਵਾ ਕਲੱਬ ਜਾਂਸਲਾ ਅਤੇ ਨਹਿਰੂ ਯੂਵਾ ਕੇਂਦਰ ਪਟਿਆਲਾ ਵੱਲੋ ਦੂਜਾ ਕਬੱਡੀ ਕੱਪ ਪਿੰਡ ਜਾਸਲਾ ਵਿੱਚ ਕਰਵਾਈਆ ਗਿਆ।ਜਿਸ ਦਾ ਉਦਘਾਟਨ ਸਰਕਾਰੀ ਸਕੂਲ ਦੇ ਪ੍ਰਿਸੀਪਲ ਸਦੀਪ ਕੁਮਾਰ ਅਤੇ ਰਾਮ ਸਿੰਘ ਬੈਂਸ ਪ੍ਰਧਾਨ ਯੂਵਕ ਸੇਵਾਵਾ ਕਲੱਬ ਜਾਂਸਲਾ ਨੇ ਰਿਬਨ ਕੱਟ ਕੇ ਕੀਤਾ।ਪਹਿਲੇ ਦਿਨ ਬੱਚਿਆ ਦੀ ਕਬੱਡੀ ਦੇ ਨਾਲ ਨਾਲ ਬੱਚਿਆ ਦੀਆ ਦੌੜਾ,ਖੋ ਖੋ ,ਵ�

Read Full Story: http://www.punjabinfoline.com/story/28901

Monday, March 26, 2018

ਰਾਜਪੁਰਾ ਵਾਰਡ ਨੰਬਰ ਦੇ 20 ਐੱਮ ਸੀ ਸਿਮਰਨਜੀਤ ਸਿੰਘ ਬਿੱਲਾ ਨੂੰ ਕੀਤਾ ਗਿਆ ਕਿਡਨੈਪ ਜਾਂ ਸਾਜ਼ਿਸ਼ ?

ਰਾਜਪੁਰਾ :(ਰਾਜੇਸ਼ ਡਾਹਰਾ )\r\n\r\nਰਾਜਪੁਰਾ ਦੇ ਵਾਰਡ ਨੰਬਰ 20 ਦੇ ਐੱਮਸੀ ਸਿਮਰਨਜੀਤ ਸਿੰਘ ਬਿੱਲਾ ਨੂੰ ਅੱਜ ਸਵੇਰੇ ਦੱਸ ਵਜੇ ਕਿਡਨੈਪ ਕਰ ਲਿਆ ਗੌਰ ਰਹੇ ਕਿ ਅੱਜ ਨਗਰ ਕੌਂਸਲ ਵਿੱਚ ਐਮਸੀ ਦੀ ਪ੍ਰਧਾਨਗੀ ਦੀ ਚੋਣ ਹੋਣੀ ਸੀ ਜਿਸ ਵਿੱਚ ਅਕਾਲੀ ਅਤੇ ਕਾਂਗਰਸ ਦੇ ਸਾਰੇ ਐਮ ਸੀਆਂ ਨੇ ਹਾਜ਼ਰ ਹੋਣਾ ਜ਼ਰੂਰੀ ਸੀ ਪਰ ਸਿਮਰਨਜੀਤ ਸਿੰਘ ਬਿੱਲਾ ਨਗਰ ਕੌਂਸਲ ਵਿੱਚ ਗੈਰ ਹਾਜ਼ਰ ਸਨ ਸਿਮਰਨਜੀਤ ਸਿੰਘ ਬਿੱਲ�

Read Full Story: http://www.punjabinfoline.com/story/28900

ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਸਦਮਾ,

ਰਾਮਾਂ ਮੰਡੀ,26 ਮਾਰਚ(ਤਰਸੇਮ ਸਿੰਘ ਬੁੱਟਰ) ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਗੁਰਮੇਲ ਸਿੰਘ (੪੩) ਅਚਾਨਕ ਅਕਾਲ ਚਲਾਣਾ ਕਰ ਗਏ।ਗੁਰਮੇਲ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਬੇਵਕਤ ਅਕਾਲ ਚਲਾਣੇ \'ਤੇ ਪ੍ਰੈੱਸ ਕਲੱਬ ਸੰਗਤ ਦੇ ਪ੍ਰਧਾਨ ਧਰਮਪਾਲ ਸਿੰਘ ਗੁਰਥੜੀ,ਚੇਅਰਮੈਨ ਰੁਪਿੰਦਰਜੀਤ ਸਿੰਘ,ਸੀਨੀਅਰ ਉੱਪ �

Read Full Story: http://www.punjabinfoline.com/story/28899

Sunday, March 25, 2018

ਪੰਜਾਬ ਸਰਕਾਰ ਦਾ ਬਜਟ ਨਿਕੰਮਾ ਬਜਟ ਹਰ ਵਰਗ ਤੇ ਪਾਵੇਗਾ ਮਾਰੂ ਅਸਰ-ਜੀਤਮਹਿੰਦਰ ਸਿੱਧੂ

ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੇ ਦਿਨ ਪੇਸ਼ ਕੀਤਾ ਗਿਆ ਪੰਜਾਬ ਦਾ ਬਜਟ ਅਤਿ ਨਿਕੰਮਾ ਬਜਟ ਹੈ ਤੇ ਇਹ ਹਰ ਵਰਗ ਦੇ ਲੋਕਾਂ ਤੇ ਮਾਰੂ ਅਸਰ ਪਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ

Read Full Story: http://www.punjabinfoline.com/story/28898

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਨੇ ਕੀਤਾ 'ਔਸਿਸ' ਮੈਗਜ਼ੀਨ ਰਿਲੀਜ਼

ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਲਹਿਰੀ ਦੇ ਸਕੂਲ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਕੂਲ ਦਾ \'ਔਸਿਸ\' ਨਾਂ ਦਾ ਮੈਗਜ਼ੀਨ ਰੀਲੀਜ਼ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੀਆਂ ਸਾਲ ਭਰ ਦੀਆਂ ਅਕਾਦਮਿਕ ਅਤੇ ਖੇਡ ਪ੍ਰਾਪਤੀਆਂ ਦੇ ਨਾਲ-ਨਾਲ ਸਕੂਲ ਦੀਆਂ ਸਲਾਨਾ ਗਤੀਵਿਧੀਆਂ \'ਤੇ ਚਾਨਣਾ ਪਾਇਆ ਗਿਆ ਹੈ। ਇਸ ਮੈਗਜ਼ੀਨ ਨੂੰ ਪੁਲਿਸ ਇੰਸਪੈਕਟਰ ਸ਼

Read Full Story: http://www.punjabinfoline.com/story/28897

ਮਾਲਵਾ ਕਲੱਬ ਅਤੇ ਸਹਾਰਾ ਕਲੱਬ ਵੱਲੋਂ ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ ਅਤੇ ਕਵੀਸ਼ਰੀ ਦਰਬਾਰ ਕਰਵਾਇਆ ਗਿਆ

ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼ਹੀਦੇ ਆਜਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸਹਾਰਾ ਕਲੱਬ ਵੱਲੋਂ ਸਾਂਝੇ ਤੌਰ \'ਤੇ ਖੂਨਦਾਨ ਕੈਂਪ ਅਤੇ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ \'ਤੇ ਪਹੁੰਚੇ ਬਰਿੰਦਰ ਸਿੰਘ ਗਿੱਲ ਡੀ. ਐਸ. ਪੀ. ਤਲਵੰਡੀ ਸਾਬੋ ਅਤ�

Read Full Story: http://www.punjabinfoline.com/story/28896

ਬੇਲੋੜੇ ਅਤੇ ਖਰਚੀਲੇ ਰੀਤੀ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਜਗਾ ਰਾਮ ਤੀਰਥ ਵਾਸੀਆਂ ਨੇ ਫਾਲਤੂ ਰਸਮਾਂ 'ਤੇ ਖਰਚੇ ਘੱਟ ਕਰਨ ਦਾ ਲਿਆ ਅਹਿਦ

ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਨਰੋਏ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਾਦਗੀ ਦੀ ਪ੍ਰਚੰਡ ਕੀਤੀ ਲਹਿਰ ਦੇ ਤਹਿਤ ਸਮਾਜਿਕ ਰਸਮਾਂ ਅਤੇ ਰੀਤੀ ਰਿਵਾਜਾਂ ਮੌਕੇ ਕੀਤੇ ਜਾਂਦੇ ਫਾਲਤੂ ਖਰਚਿਆਂ ਨੂੰ ਸੀਮਿਤ ਕਰਨ ਲਈ ਅੱਜ ਖੇਤਰ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਮਤੇ ਪਾਸ ਕਰਕੇ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਗਿਆ। ਪਿੰਡ ਦੇ ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਖੇ ਸ�

Read Full Story: http://www.punjabinfoline.com/story/28895

ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ

ਰਾਮਾਂ ਮੰਡੀ,25 ਮਾਰਚ(ਬੁੱਟਰ) ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਅਤੇ ਬੇਮਿਸਾਲ ਸ਼ਹਾਦਤ \'ਤੇ ਚਾਨਣਾ ਪਾਇਆ।ਕਲੱਬ ਦੇ ਉੱਦਮੀ ਨੌਜਵਾਨਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਦੀ ਸਫ਼ਾਈ ਕੀਤੀ ਅਤੇ ਰੁ�

Read Full Story: http://www.punjabinfoline.com/story/28894

ਵਹੀਕਲਾਂ 'ਤੇ ਸਟੀਕਰ ਲਾ ਕੇ ਦੇਸ਼ ਭਗਤਾਂ ਦਾ ਸ਼ਹੀਦੀ ਦਿਹਾੜਾ ਮਨਾਇਆ

ਰਾਮਾਂ ਮੰਡੀ,25 ਮਾਰਚ(ਤਰਸੇਮ ਸਿੰਘ ਬੁੱਟਰ) ਸਥਾਨਕ ਸ਼ਹਿਰ ਦੇ ਲੋਕ ਗਾਇਕ ਤੇ ਲੇਖਕ ਜੱਸੀ ਭੁੱਲਰ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਿਵੇਕਲੇ ਤਰੀਕੇ ਨਾਲ਼ ਸ਼ਰਧਾਪੂਰਵਕ ਮਨਾਇਆ।ਜੱਸੀ ਆਰਟਸ ਨੇ ਇਸ ਮੌਕੇ ਬਜ਼ਾਰ \'ਚੋਂ ਗੁਜ਼ਰਨ ਵਾਲ਼ੇ ਰਾਹਗੀਰਾਂ ਦੇ ਮੋਟਰ ਸਾਈਕਲ,ਕਾਰਾਂ ਤੇ ਜੀਪਾਂ ਆਦਿ ਵਹੀਕਲ ਰੋਕ ਕੇ ਉਹਨਾਂ \'ਤੇ ਮੁਫ਼ਤ \'ਚ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲ਼ੇ ਸਟ�

Read Full Story: http://www.punjabinfoline.com/story/28893

Saturday, March 24, 2018

ਰਾਜਪੁਰਾ ਨਿਊ ਗ੍ਰੇਨ ਮਾਰਕੀਟ ਵਿੱਚ ਖੋਲ੍ਹਿਆ ਗਿਆ ਮਾਰਕਫੈੱਡ ਦਾ ਸੇਲ ਬੁੱਥ

ਰਾਜਪੁਰਾ : ਰਾਜੇਸ਼ ਡਾਹਰਾ , 24 ਮਾਰਚ\r\n\r\nਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ-ਘਰ ਨੌਕਰੀ ਦੇਣ ਦੀ ਸਕੀਮ ਤਹਿਤ ਨਿਊ ਗਰੇਨ ਮਾਰਕਿਟ ਰਾਜਪੁਰਾ ਵਿਖੇ ਮਾਰਕਫੈੱਡ ਦਾ ਸੇਲ ਬੁੱਥ ਖੋਲਿਆਂ ਗਿਆ ਹੈ ਇਸ ਬੂਥ ਦਾ ਉਦਘਾਟਨ ਮਿਤੀ 24-03-2018 ਨੂੰ ਮਾਨਯੋਗ ਸ੍ਰੀ ਸੰਜੀਵ ਗੁਪਤਾ, ਐਸ.ਡੀ.ਐਮ ਰਾਜਪੁਰਾ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ।\r\n\r\nਇਹ ਬੂਥ ਸ੍ਰੀ ਤਲਵਿੰਦਰ ਸਿੰਘ ਜੀ ਨੂੰ ਅਲਾਟ ਕੀ�

Read Full Story: http://www.punjabinfoline.com/story/28892

ਸਰਕਾਰੀ ਅਤੇ ਜਨਤਕ ਇਮਾਰਤਾਂ ਤੋਂ 72 ਘੰਟੇ ਦੇ ਅੰਦਰ-ਅੰਦਰ ਇਸ਼ਤਿਹਾਰ/ਪੋਸਟਰ ਹਟਾਉਣ ਦੇ ਆਦੇਸ਼- ਡਿਪਟੀ ਕਮਿਸ਼ਨਰ ਪਟਿਆਲਾ

ਰਾਜਪੁਰਾ (ਰਾਜੇਸ਼ ਡਾਹਰਾ )\r\n\r\nਪਟਿਆਲਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਸਰਕਾਰੀ ਅਤੇ ਜਨਤਕ ਇਮਾਰਤਾਂ ਉਪਰ ਲੱਗੇ ਇਸ਼ਤਿਹਾਰ ਬਾਰੇ ਬਣਦੀ ਕਾਰਵਾਈ ਕਰਨ ਹਿਤ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਦੇਸ਼ਾਂ ਤਹਿਤ ਇਕ ਮੀਟਿੰਗ ਏ.ਡੀ.ਸੀ. ਜਨਰਲ ਸ਼੍ਰੀਮਤੀ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ।\r\nਮੀਟਿੰਗ ਦੌਰਾਨ ਇਹ ਗੱਲ ਪਾਈ ਗਈ ਕਿ ਪਟਿਆਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸ

Read Full Story: http://www.punjabinfoline.com/story/28891

Friday, March 23, 2018

ਐਮ.ਐਲ.ਏ. ਸ਼੍ਰੀ ਹਰਦਿਆਲ ਸਿੰਘ ਕੰਬੋਜ ਨੇ ਸਾਂਝੇ ਤੌਰ 'ਤੇ ਡੇਪੋ ਵਲੰਟੀਅਰਜ਼ ਨੂੰ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਹੁੰ ਚੁਕਾਈ

ਰਾਜਪੁਰਾ: (ਰਾਜੇਸ਼ ਡਾਹਰਾ )\r\nਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਟਕੜ ਕਲਾਂ ਤੋਂ ਸਿੱਧੇ ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬ ਵਾਸੀਆਂ ਨੂੰ ਡੇਪੋ ਵਲੰਟੀਅਰ ਵਜੋਂ ਸਹੁੰ ਚੁਕਾਈ।\r\nਇਸ ਮੌਕੇ ਅੱਜ ਪਟਿਆਲਾ ਜ਼ਿਲ੍ਹੇ ਦੇ ਸਬ-ਡਵੀਜ਼ਨ ਪੱਧਰ \'ਤੇ ਵੀ ਸਮਾਗਮ ਆਯੋਜਿਤ ਕੀਤੇ ਗਏ ਜਿਸ ਤਹਿਤ ਸਬ-ਡਵੀ

Read Full Story: http://www.punjabinfoline.com/story/28890

ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਮਨਾਇਆ ਵਿਸ਼ਵ ਟੀ.ਬੀ. ਦਿਵਸ

ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਅੱਜ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਵਿਸ਼ਵ ਟੀ. ਬੀ. ਦਿਵਸ ਮਨਾਇਆ ਗਿਆ ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਸਮੂਹ ਪੈਰਾ ਮੈਡੀਕਲ ਸਟਾਫ ਦੀ ਜਿੰਮੇਵਾਰੀ ਬਣਦੀ ਹੈ ਕਿ ਜਿਸ ਵਿਅਕਤੀ ਨੂੰ 2 ਹਫਤਿਆਂ ਤੋਂ ਵੱਧ ਖਾਂਸੀ ਹੋਵੇ ਤਾਂ ਉਸਦੀ ਬਲ�

Read Full Story: http://www.punjabinfoline.com/story/28889

ਮਾਲਵਾ ਕੱਲਬ ਵੱਲੋਂ ਖੂਨਦਾਨ ਕੈਂਪ, ਕਵੀਸ਼ਰੀ ਦਰਬਾਰ ਤੇ ਪੁਸਤਕ ਮੇਲਾ 25 ਨੂੰ

ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੀ ਆਜਾਦੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਏ ਆਜਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਤਲਵੰਡੀ ਸਾਬੋ ਵਿਖੇ ਦੋ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਤੇ ਸਹਾਰਾ ਕਲੱਬ ਵੱਲੋਂ 25 ਮਾਰਚ ਨੂੰ ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ, ਕਵੀਸ਼ਰੀ ਦਰਬਾਰ ਅਤੇ ਪੁਸਤਕ ਮੇਲੇ ਦਾ ਆਯੋਜਨ

Read Full Story: http://www.punjabinfoline.com/story/28888

ਨਸ਼ਿਆਂ ਦੇ ਸੌਦਾਗਰਾਂ ਨੂੰ ਨਕੇਲ ਪਾਉਣ ਲਈ 'ਡੋਪੋ ਵਲੰਟੀਅਰਾਂ', ਸਰਕਾਰੀ ਮੁਲਾਜਮਾਂ ਅਤੇ ਸਮਾਜ ਸੇਵੀਆਂ ਨੇ ਚੁੱਕੀ ਸਹੁੰ

ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਸੱਦੇ \'ਤੇ ਸ਼ਹੀਦ ਏ ਆਜਮ ਸ. ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਅੱਜ ਤਲਵੰਡੀ ਸਾਬੋ ਵਿਖੇ ਵੀ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਟਕੜ ਕਲਾਂ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਨਸ਼ੇ ਵਿਰੁਧ ਲੜਨ ਦੀ ਸਹੁੰ ਚੁਕਾਈ ਉੱਥੇ ਸਬ ਡਵੀਜਨਲ ਪੱਧਰੀ ਸਮਾਗਮ ਸਥ

Read Full Story: http://www.punjabinfoline.com/story/28887

ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਤਹਿਤ ਸਹੁੰ ਚੱੁਕ ਸਮਾਗਮ

ਭਵਾਨੀਗੜ 23 ਮਾਰਚ ( ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਇਥੇ ਗੁਰੁ ਤੇਗ ਬਹਾਦਰ ਸਟੇਡੀਅਮ ਵਿਖੇ ਸ਼ਹੀਦ ਏ ਆਜਮ ਭਗਤ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸਡੀਐਮ ਭਵਾਨੀਗੜ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੁਬੇ ਦੀ ਸਰਕਾਰ ਸ�

Read Full Story: http://www.punjabinfoline.com/story/28886

ਸ਼ਰਾਰਤੀ ਅਨਸਰਾਂ ਨੇ ਘਰ ਅੱਗੇ ਖੜੀ ਕਾਰ ਨੂੰ ਲਾਈ ਅੱਗ

ਭਵਾਨੀਗੜ 23 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਭਵਾਨੀਗੜ ਸ਼ਹਿਰ ਦੀ ਅਨਾਜ ਮੰਡੀ ਵਿੱਚ ਸਬਜੀ ਮੰਡੀ ਆੜਤੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਦੇ ਘਰ ਅੱਗੇ ਖੜੀ ਉਸ ਦੇ ਲੜਕੇ ਦੀ ਕਾਰ ਨੂੰ ਕਿਸੇ ਸ਼ਰਾਰਤੀ ਅਨਸਰ ਵਲੋ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਕਾਰ ਦੇ ਮਾਲਕ ਹੈਪੀ ਸ਼ਰਮਾਂ ਪੱੁਤਰ ਦੇਸ ਰਾਜ ਸ਼ਰਮਾਂ ਵਾਸੀ ਅਨਾਜ ਮੰਡੀ ਭਵਾਨੀਗੜ ਨੇ ਪੱਤਰਕਾਰਾਂ ਨ�

Read Full Story: http://www.punjabinfoline.com/story/28885

Thursday, March 22, 2018

ਬਹਾਵਲਪੁਰ ਮਹਾਸੰਘ ਦੇ ਉਪ ਪ੍ਰਧਾਨ ਬਣੇ ਸ੍ਰੀ ਸ਼ਾਮ ਸੁੰਦਰ ਵਧਵਾ ਨੇ ਪ੍ਰਧਾਨ ਡਾ ਮਦਨ ਲਾਲ ਹਸੀਜਾ ਦਾ ਰਾਜਪੁਰਾ ਪਹੁੰਚਣ ਤੇ ਕੀਤਾ ਸਵਾਗਤ

ਰਾਜੇਸ ਡਾਹਰਾ\r\nਅੱਜ ਰਾਜਪੁਰਾ ਵਿੱਚ ਬਹਾਵਲਪੁਰ ਮਹਾਸੰਘ ਦੇ ਉਪ ਪ੍ਰਧਾਨ ਬਣੇ ਸ੍ਰੀ ਸ਼ਾਮ ਸੁੰਦਰ ਵਧਵਾ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਰਾਜਪੁਰਾ ਜਿਸ ਨੂੰ ਕਿ ਬਾਹਾਵਲ ਪੁਰ ਦੀ ਰਾਜਧਾਨੀ ਗਿਣਿਆ ਜਾਂਦਾ ਹੈ ਸ਼ਹਿਰ ਦੇ ਬਹਾਵਲਪੁਰ ਬਿਰਾਦਰੀ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ ਜਿੱਥੇ ਆਏ ਹੋਏ ਸਾਰੇ ਬਾਹਾਵਲ ਪੁਰੀ ਭਰਾਵਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਇਸ ਮੀਟਿੰਗ �

Read Full Story: http://www.punjabinfoline.com/story/28884

Wednesday, March 21, 2018

ਚੋਰਾਂ ਲਾਇਆ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਪਾੜ

ਭਵਾਨੀਗੜ ( ਗੁਰਵਿੰਦਰ ਰੋਮੀ ਭਵਾਨੀਗੜ ) ਸ਼ਹਿਰ ਦੇ ਇੱਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦੀ ਛੱਤ ਨੂੰ ਪਾੜ ਲਾ ਕੇ ਸਮਾਨ ਚੋਰੀ ਕਰ ਲਿਆ । ਚੋਰੀ ਦੀ ਸੂਚਨਾਂ ਮਿਲਦਿਆਂ ਹੀ ਪੁਲਿਸ ਨੇ ਮੋਕੇ ਦਾ ਜਾਇਜਾ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।ਸ਼ਹਿਰ ਦੀ ਚਾਰ ਖੰਬਾ ਮਾਰਕਿਟ ਵਿੱਚ ਸਥਿਤ ਆਹੂਜਾ ਗਾਰਮੈਂਟਸ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਵੀ ਰੋਜਾਨਾਂ ਦੀ ਤਰਾਂ ਆਪਣੀ

Read Full Story: http://www.punjabinfoline.com/story/28883

ਸ਼ਰਕਾਰ ਵਿਰੁੱਧ ਬਜ਼ਟ ਇਜਲਾਸ ਤੱਕ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ ਅਧਿਆਪਕ

ਭਵਾਨੀਗੜ੍ਹ 20 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) 5178 ਮਾਸਟਰ ਕਾਡਰ ਅਧਿਆਪਕ ਯੂਨੀਅਨ ਨੇ 20 ਤੋਂ 28 ਮਾਰਚ ਤੱਕ ਪੰਜਾਬ ਵਿਧਾਨ ਸਭਾ ਵਿਚ ਚੱਲਣ ਵਾਲੇ ਬਜ਼ਟ ਇਜ਼ਲਾਸ ਦੌਰਾਨ ਸੂਬਾ ਭਰ ਦੇ ਸਕੂਲਾਂ ਵਿਚ ਕਾਲੇ ਬਿੱਲੇ ਲਗਾ ਕੇ ਡਿਊਟੀ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਇੰਦਰਜੀਤ ਮਲੇਰਕੋਟਲਾ ਅਤੇ ਜਿਲਾ ਪ੍ਰਧਾਨ ਕਰਨਜੀਤ ਸਿੰਘ ਨਦਾਮਪੁਰ ਨੇ ਦੱਸਿਆ ਕਿ ਅੱਜ ਸਕੂਲਾਂ

Read Full Story: http://www.punjabinfoline.com/story/28882

Tuesday, March 20, 2018

ਪਿੰਡ ਲਹਿਰੀ ਵਿੱਚ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਸਿਖਰ ਦੁਪਹਿਰੇ ਵਿਅਕਤੀ ਦਾ ਕਤਲ, ਮ੍ਰਿਤਕ ਦੀ ਬੇਟੀ ਕੈਨੇਡਾ ਅਤੇ ਬਾਕੀ ਪਰਿਵਾਰ ਗਿਆ ਹੋਇਐ ਸ਼੍ਰੀ ਹਜ਼ੂਰ ਸਾਹਿਬ

ਤਲਵੰਡੀ ਸਾਬੋ, 20 ਮਾਰਚ (ਗੁਰਜੰਟ ਸਿੰਘ ਨਥੇਹਾ)- ਅੱਜ ਨਜਦੀਕੀ ਪਿੰਡ ਲਹਿਰੀ ਵਿਖੇ ਸਿਖਰ ਦੁਪਿਹਰੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਖੇਤੋਂ ਘਰ ਆ ਰਹੇ ਇੱਕ ਵਿਅਕਤੀ ਨੂੰ ਦੁਸ਼ਮਣਾਂ ਨੇ ਐਨੀ ਬੁਰੀ ਤਰ੍ਹਾਂ ਤੇਜ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਕਿ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਉਰਫ਼ ਮਿਸ਼ਰਾ

Read Full Story: http://www.punjabinfoline.com/story/28881

Monday, March 19, 2018

ਥਾਣੇ ਅੱਗੇ ਧਰਨੇ ਉਪਰੰਤ ਲੇਲੇਵਾਲਾ ਦੇ ਮੋਹਤਬਰਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਸਾਬਕਾ ਸਰਪੰਚ ਨੇ ਦਰਜ ਮਾਮਲੇ ਨੂੰ ਦੱਸਿਆ ਪੱਖਪਾਤੀ

ਤਲਵੰਡੀ ਸਾਬੋ, 19 ਮਾਰਚ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਨੇੜਲੇ ਪਿੰਡ ਲੇਲੇਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਡਾਂਗ ਲੈ ਕੇ ਵੜਨ ਅਤੇ ਇੱਕ ਵਿਅਕਤੀ ਦੀ ਕੁੱਟਮਾਰ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਿਸ ਨੇ ਅੱਜ ਕੁਝ ਵਿਅਕਤੀਆਂ ਦੇ ਧਰਨੇ ਉਪਰੰਤ ਪਿੰਡ ਦੇ ਸਾਬਕਾ ਸਰਪੰਚ ਅਤੇ ਤਿੰਨ ਹੋਰ ਮੋਹਤਬਰ ਵਿਅਕਤੀਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ

Read Full Story: http://www.punjabinfoline.com/story/28880

ਪਟਿਆਲਾ ਲੱਕੜ ਮੰਡੀ ਵਿਖੇ ਅਚਾਨਕ ਹੋਏ ਧਮਾਕੇ 'ਚ ਇੱਕ ਬੱਚੇ ਸਮੇਤ ਦੋ ਮੌਤਾਂ, 4 ਬੱਚੇ ਜ਼ਖਮੀ

ਰਾਜਪੁਰਾ : ਰਾਜੇਸ਼ ਡਾਹਰਾ\r\n ਪਟਿਆਲਾ ਦੀ ਲੱਕੜ ਮੰਡੀ ਦੇ ਪਿਛਲੇ ਪਾਸੇ ਵਸੀ ਬਾਬਾ ਬੀਰ ਸਿੰਘ-ਧੀਰ ਸਿੰਘ ਕਲੋਨੀ ਵਿਖੇ ਕਬਾੜ ਚੁਗਣ ਵਾਲੇ ਪ੍ਰਵਾਸੀ ਮਜਦੂਰਾਂ ਦੀਆਂ ਝੋਪੜੀਆਂ \'ਚ ਅੱਜ ਸਵੇਰੇ ਅਚਾਨਕ ਹੋਏ ਧਮਾਕੇ ਕਰਕੇ ਇੱਕ ਬੱਚੇ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ 4 ਬੱਚੇ ਜਖ਼ਮੀ ਹੋਏ ਹਨ। ਇਸ ਧਮਾਕੇ \'ਚ ਮਰਨ ਵਾਲਿਆਂ ਦੀ ਪਛਾਣ 25 ਸਾਲਾ ਮੁਮਤਿਆਜ ਅਲੀ ਪੁੱਤਰ ਸੂਰਜ ਖਾਨ ਅਤੇ 2 ਸਾਲਾ ਬ�

Read Full Story: http://www.punjabinfoline.com/story/28879

Sunday, March 18, 2018

ਗਾਇਕ ਕਰਮਜੀਤ ਧੂਰੀ ਦੀ ਸੜਕ ਹਾਦਸੇ ‘ਚ ਮੌਤ

ਧੂਰੀ,18 ਮਾਰਚ (ਮਹੇਸ਼) ਮਿੱਤਰਾ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ' ਗੀਤ ਦੇ ਗਾਇਕ ਕਰਮਜੀਤ ਸਿੰਘ ਧੂਰੀ ਦੀ ਮਲੇਰਕੋਟਲਾ ਨੇੜੇ ਬਾਗੜੀਆ ਨਜ਼ਦੀਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਜਵਾਈ ਅਤੇ ਪੰਜਾਬੀ ਗਾਇਕ ਸੋਨੂੰ ਵਿਰਕ ਨੇ ਦਿਤੀ। ਉਨ੍ਹਾਂ ਨੇ ਦਸਿਆ ਕਿ ਗਾਇਕ ਕਰਮਜੀਤ ਧੂਰੀ (75) ਸਾਲ ਦੇ ਸਨ ਅਤੇ ਧੂਰੀ ਤੋ ਬਾਗੜੀਆ ਐਕਟੀਵਾ ਤੇ ਜਾਂਦਿਆਂ ਹਾਦਸੇ ਦਾ ਸ਼ਿਕਾ�

Read Full Story: http://www.punjabinfoline.com/story/28878

ਟਕਸਾਲੀ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੇ ਮੈਂਬਰੀ ਤੋਂ ਦਿੱਤਾ ਅਸਤੀਫਾ, ਸਿਆਸਤ ਤੋਂ ਵੀ ਲਿਆ ਸਨਿਆਸ

ਤਲਵੰਡੀ ਸਾਬੋ, 18 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਇਲਾਕੇ ਨਾਲ ਸਬੰਧਤ ਮੰਨੇ-ਪ੍ਰਮੰਨੇ ਟਕਸਾਲੀ ਪਰਿਵਾਰ ਵਿੱਚੋਂ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੇ ਅੱਜ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇਣ ਦੇ ਨਾਲ-ਨਾਲ ਸਿਆਸਤ ਤੋਂ ਵੀ ਸਨਿਆਸ ਲੈ ਲਿਆ ਹੈ। ਚਾਹੇ ਇਸਦਾ ਕਾਰਨ ਮੋਹਨ ਸਿੰਘ ਬੰਗੀ ਨੇ ਆਪਣੀਆਂ ਘਰੇ�

Read Full Story: http://www.punjabinfoline.com/story/28877

Saturday, March 17, 2018

ਸੁਪਰ 30 ਫੇਮ ਆਨੰਦ ਕੁਮਾਰ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਦੀ ਕੀਤੀ ਸ਼ਲਾਘਾ ।

ਰਾਜਪੁਰਾ ਰਾਜੇਸ਼ ਡਾਹਰਾ\r\nਬਿਹਾਰ ਦੇ ਸੁਪਰ 30 ਫੇਮ, ਸ਼ੀ ਆਨੰਦ ਕੁਮਾਰ ਅੱਜ ਰਾਜਪੁਰਾ ਵਿਖੇ ਆਰਿਯਨ ਗਰੁਪ ਆਫ ਕਾਲੇਜ ਰਾਜਪੁਰਾ ਪੁਜੇ ਜਿਥੇ ਉਹਨਾਂ ਨੇ ਉੱਚ ਅਤੇ ਤਕਨੀਕੀ ਸਿੱਖਿਆ ਦੇ ਪਤਿ ਪਹਿਲ ਦੇ ਲਈ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਦੀ ਸ਼ਲਾਘਾ ਕੀਤੀ। ਆਨੰਦ ਕੁਮਾਰ ਨੇ ਬਿਹਾਰ ਦੇ ਵਿਦਿਆਰਥੀਆਂ ਦੇ ਲਈ ਆਯੌਜਿਤ ਆਰੀਅਨਜ਼ ਸਕਾਲਰਸ਼ਿਪ ਮੇਲੇ ਦੇ ਉਦਘਾਟਨ ਤੌ ਬਾਅਦ ਮੀਡੀਆ ਨਾਲ ਗੱ

Read Full Story: http://www.punjabinfoline.com/story/28876

Friday, March 16, 2018

ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਸੱਚਾਈ ਨੂੰ ਕੀਤਾ ਕਬੂਲ-ਜੀਤਮਹਿੰਦਰ ਸਿੰਘ ਸਿੱਧੂ

ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ \'ਆਪ\' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਖਿਲਾਫ ਉਨਾਂ ਨੂੰ ਕਥਿਤ ਤੌਰ \'ਤੇ ਨਸ਼ਾ ਤਸਕਰ ਦੱਸਣ ਦੇ ਮਾਮਲੇ ਤਹਿਤ ਕੀਤੇ ਮਾਨਹਾਨੀ ਦੇ ਕੇਸ ਵਿੱਚ ਬੀਤੇ ਕੱਲ੍ਹ ਅਰਵਿੰਦ ਕੇਜਰੀਵਾਲ ਵੱਲੋਂ ਅਚਾਨਕ ਮਜੀਠੀਆ ਤੋਂ ਮਾਫੀ ਮੰਗ ਲੈਣ ਨਾਲ ਪੰਜਾਬ ਵਿੱਚ ਉੱਠ

Read Full Story: http://www.punjabinfoline.com/story/28875

ਕੇਜਰੀਵਾਲਦਾ ਮਜੀਠੀਏ ਤੋਂ ਮਾਫੀ ਮੰਗਣਾ ਪੰਜਾਬੀਆਂ ਨਾਲ ਸਭ ਤੋਂ ਵੱਡਾ ਧੋਖਾ- ਅੰਮ੍ਰਿਤ ਕੌਰ ਸ਼ੇਰਗਿੱਲ

ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਨਾਂਅ \'ਤੇ ਪੰਜਾਬੀਆਂ ਨੂੰ ਗੁਮਰਾਹ ਕਰਕੇ ਆਪਣੀ ਪਾਰਟੀ ਨਾਲ ਜੋੜਨ ਤੋਂ ਬਾਅਦ ਹੁਣ ਤੱਕ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਦਾ ਬੇਤਾਜ਼ ਬਾਦਸ਼ਾਹ ਦੱਸਦੇ ਰਹਿਣ ਤੋਂ ਬਾਅਦ ਇੱਕ ਦਮ ਯੂ-ਟਰਨ ਲੈਂਦਿਆਂ ਮਜੀਠੀਆ ਤੋਂ ਆਪਣੇ ਕਹੇ ਸ਼ਬਦ ਵਾਪਸ ਲੈ ਕੇ ਮਾਫੀ ਮੰਗਣ ਨਾਲ ਜਿੱਥੇ �

Read Full Story: http://www.punjabinfoline.com/story/28874

'ਤੇ ਹੁਣ ਪਿੰਡ ਲਹਿਰੀ ਦੇ ਲੋਕਾਂ ਨੇ ਵੀ ਸਮਾਜਿਕ ਰਸਮਾਂ 'ਤੇ ਖਰਚੇ ਘੱਟ ਕਰਨ ਲਈ ਪਾਸ ਕੀਤੇ ਮਤੇ

ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਖੁਸ਼ੀ-ਗਮੀ ਮੌਕੇ ਕਰਵਾਏ ਜਾਂਦੇ ਸਮਾਗਮਾਂ ਦੌਰਾਨ ਲੋਕਾਂ ਵੱਲੋਂ ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਸਿਲਸਿਲਾ ਹੁਣ ਆਰਥਿਕ ਮੰਦਹਾਲੀ ਕਾਰਨ ਜਾਂ ਫਿਰ ਮਹਿੰਗਾਈ ਦੁਆਰਾ ਕੱਢੇ ਜਾਂਦੇ ਕਚੂੰਮਰ ਕਰਕੇ ਘਟਦਾ ਨਜ਼ਰ ਆ ਰਿਹਾ ਹੈ ਜਿਸ ਦੇ ਤਹਿਤ ਪਿੰਡਾਂ ਦੇ ਪਿੰਡ ਹੁਣ ਇਹਨਾਂ ਰਸਮਾਂ \'ਤੇ ਵਧ ਰਹੇ ਫਾਲਤੂ ਖਰਚੇ ਘਟਾਉਣ ਜਾਂ ਮੁਕੰਮਲ ਬੰਦ ਕਰਨ ਲਈ ਮੋ

Read Full Story: http://www.punjabinfoline.com/story/28873

ਸਨੌਰ ਅਤੇ ਦੇਵੀਗੜ੍ਹ ਦੇ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਪਰਨੀਤ ਕੌਰ

ਰਾਜਪੁਰਾ ਰਾਜੇਸ਼ ਡਾਹਰਾ\r\nਪੰਜਾਬ ਤੇ ਹਰਿਆਣਾ ਦੀ ਹੱਦ \'ਤੇ ਵਸੇ ਕਸਬਾ ਦੇਵੀਗੜ੍ਹ ਦੇ ਵਸਨੀਕਾਂ ਤੇ ਵਪਾਰੀਆਂ ਨੇ ਅੱਜ ਅੱਡਾ ਦੇਵੀਗੜ੍ਹ ਦੇ ਵਿਕਾਸ ਲਈ ਮੰਗ ਪੱਤਰ ਇਥੇ ਕਰਵਾਏ ਇਕ ਸਮਾਰੋਹ ਦੌਰਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੂੰ ਸੌਂਪਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਸੀਨੀਅਰ ਸ. ਹਰਿੰਦਰਪਾਲ ਸਿੰਘ ਹੈਰੀਮਾਨ ਵੀ ਮੌਜੂਦ ਸਨ। \r\n\r\nਇਨ੍ਹਾਂ ਮ

Read Full Story: http://www.punjabinfoline.com/story/28872

Wednesday, March 14, 2018

ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ 2ਲੱਖ40 ਹਜਾਰ ਲੁਟੇ

ਰਾਜਪੁਰਾ ਰਾਜੇਸ਼ ਡਾਹਰਾ\r\nਅੱਜ ਰਾਜਪੁਰਾ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਟੇਲ ਸਕੂਲ ਨਜਦੀਕ ਪਿੰਡ ਢੀਂਡਸਾ ਵਾਸੀ ਸੁਰਿੰਦਰ ਸਿੰਘ ਤੋਂ 2 ਲੱਖ 40 ਹਜਾਰ ਰੁਪਏ ਖੋਹ ਕੇ ਲੈ ਗਏ ।ਪੁਲਿਸ ਦਵਾਰਾ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਵਾਰਦਾਤ ਤੇ ਪਹੁੰਚੇ ਪਤਰਕਾਰ ਨਾਲ ਗੱਲ ਕਰਦੇ ਹੋਏ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਐਸ ਬੀ ਆਈ ਬੈੰਕ ਮੇਨ ਬਰਾਂਚ ਨਜਦੀਕ ਐਲਪਸ ਸਿਨੇਮ�

Read Full Story: http://www.punjabinfoline.com/story/28871

Tuesday, March 13, 2018

ਖੁਸ਼ਬਾਜ ਜਟਾਣਾ ਨੇ ਸ਼ਹੀਦ ਲਾਂਸ ਨਾਇਕ ਦੀ ਪਤਨੀ ਨੂੰ ਦਿੱਤਾ ਨਿਯੁਕਤੀ ਪੱਤਰ, ਪੰਜਾਬ ਸ਼ਰਕਾਰ ਨੇ ਸ਼ਹੀਦ ਦੇ ਨਾਮ ਲਾਇਬਰੇਰੀ ਬਣਾਉਣ ਲਈ 10 ਲੱਖ ਰੁਪਏ ਦਾ ਚੈੱਕ ਦਿੱਤਾ

ਤਲਵੰਡੀ ਸਾਬੋ, 13 ਮਾਰਚ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਦੌਰਾਨ ਬੀਤੇ ਸਮੇਂ ਵਿੱਚ ਸ਼ਹੀਦ ਹੋਏ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਦੇ ਲਾਂਸ ਨਾਇਕ ਸ਼ਹੀਦ ਕੁਲਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੂੰ ਸ਼ਹੀਦ ਦੇ ਭੋਗ ਮੌਕੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਅੱਜ ਅਮਲ ਵਿੱਚ ਆ ਗਿਆ ਤੇ ਸਰਕਾਰ ਵੱਲੋਂ ਉਨਾਂ ਨੂੰ ਸਰਕਾ�

Read Full Story: http://www.punjabinfoline.com/story/28870

ਸਿੰਜਾਈ ਲਈ ਬਿਜਲੀ ਸਪਲਾਈ ਦਿਨ ਦੀ ਥਾਂ ਰਾਤ ਨੂੰ ਦੇਣ ਦੇ ਵਿਰੋਧ 'ਚ ਕੀਤਾ ਨੰਗਲਾ ਗਰਿੱਡ ਦਾ ਘਿਰਾਓ

ਤਲਵੰਡੀ ਸਾਬੋ, 13 ਮਾਰਚ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਬਿਆਨ ਦਾਗੇ ਜਾ ਰਹੇ ਪ੍ਰੰਤੂ ਦੂਜੇ ਪਾਸੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਨੂੰ ਦਿਨ ਦੀ ਬਜਾਇ ਰਾਤ ਨੂੰ ਕਰਨ ਦੇ ਵਿਭਾਗ ਦੇ ਨਵੇਂ ਫੈਸਲੇ ਲਾਗੂ ਕੀਤੇ ਜਾ ਰਹੇ ਹਨ ਜਿਸ ਦੇ ਵਿਰੋਧ \'ਚ ਅੱਜ ਭਾਰਤੀ ਕਿਸਾਨ �

Read Full Story: http://www.punjabinfoline.com/story/28869

ਮਲਟੀ ਟੈਲੇਂਟ ਹੰਟ ਮੁਕਾਬਲਿਆਂ ’ਚ ਅਨਿਲ ਨਾਭਾ ਰਹੇ ਜੇਤੂ

ਧੂਰੀ, 12 ਮਾਰਚ (ਮਹੇਸ਼) - ਸਥਾਨਕ ਨਵੀਂ ਅਨਾਜ ਮੰਡੀ ਵਿਖੇ ਲਾਏ ਗਏ ਪੰਜਾਬ ਕਾਰਨੀਵਾਲ ਦੇ ਆਖ਼ਰੀ ਦਿਨ ਇਥੇ ਆਯੋਜਿਤ ਕੀਤੇ ਜਾ ਰਹੇ ਮਲਟੀ ਟੈਲੇਂਟ ਹੰਟ ਡਾਂਸਿੰਗ ਤੇ ਸਿੰਗਿੰਗ ਦੇ ਫਾਈਨਲ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 24 ਫਰਵਰੀ ਤੋਂ 11 ਮਾਰਚ ਤੱਕ ਫਾਈਨਲ ਮੁਕਾਬਲਿਆਂ ਲਈ 25 ਬੱਚਿਆਂ ਨੂੰ ਚੁਣਿਆ ਗਿਆ, ਜਿਨਾਂ ਵੱਲੋਂ ਲੰਘੀ ਰਾਤ ਕੀਤੀ ਪੇਸ਼ਕਾਰੀ ਦੌਰਾਨ ਅਨਿਲ ਕੁਮਾਰ ਨਾਭਾ ਨੇ ਪਹਿ�

Read Full Story: http://www.punjabinfoline.com/story/28868

Monday, March 12, 2018

ਜਨਮ ਦਿਨ ਮੁਬਾਰਕ

ਨਾਂ : ਨਵੀ\r\nਪਿਤਾ: ਸਾਵਨ\r\nਮਾਤਾ : ਗੀਆ\r\nਵਾਸੀ : ਧੂਰੀ\r\nਜਿਲ੍ਹਾ : ਸੰਗਰੂਰ

Read Full Story: http://www.punjabinfoline.com/story/28867

ਅਮਰ ਸ਼ਹੀਦ ਸ੍ਰੀ ਸਤਪ੍ਰਕਾਸ਼ ਪ੍ਰਭਾਕਰ ਜੀ ਦਾ ਮਨਾਇਆ ਗਿਆ ਸ਼ਹੀਦੀ ਦਿਵਸ

ਰਾਜਪੁਰਾ 11 ਮਾਰਚ (ਰਾਜੇਸ਼ ਡਾਹਰਾ ) \r\nਅਜ ਰਾਜਪੁਰਾ ਵਿੱਚ ਸ਼ਕਤੀ ਸੇਵਾ ਸੰਸਥਾਨ (ਰਜਿ.) ਪੰਜਾਬ ਦੁਆਰਾ ਸਵੇਰੇ ਸਥਾਨਕ ਬਹਾਵਲਪੁਰ ਭਵਨ ਵਿਖੇ ਅਮਰ ਸ਼ਹੀਦ ਸ਼੍ਰੀ ਸਤਪ੍ਰਕਾਸ਼ ਪ੍ਰਭਾਕਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਗੌਰਤਲਬ ਹੈ ਕਿ ਸ੍ਰੀ ਪ੍ਰਭਾਕਰ ਜੀ ਨੂੰ 16 ਮਾਰਚ 1990 ਨੂੰ ਗੋਲਿਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ।ਅੱਜ ਸ਼ਹੀਦੀ ਸਮਾਰੋਹ ਵਿੱਚ ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾ�

Read Full Story: http://www.punjabinfoline.com/story/28866

ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਕਲਸ਼ ਯਾਤਰਾ ਸਜਾਈ

ਧੂਰੀ, 11 ਮਾਰਚ (ਮਹੇਸ਼) - ਸਥਾਨਕ ਸ਼੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਆਯੋਜਿਤ ਕੀਤੀ ਜਾ ਰਹੀ ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਪ੍ਰਧਾਨ ਸ਼ਿਵ ਕੁਮਾਰ ਦੀ ਅਗਵਾਈ ਹੇਠ ਕਲਸ਼ ਯਾਤਰਾ ਸਜਾਈ ਗਈ । ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪੁਰਸ਼ੋਤਮ ਗਰਗ ਕਾਲਾ ਸਮੇਤ ਵ�

Read Full Story: http://www.punjabinfoline.com/story/28865

Sunday, March 11, 2018

ਆਰ ਐੱਮ ਪੀ ਜਥੇਬੰਦੀ ਵੱਲੋਂ ਵਿਸਾਖੀ ਮੇਲੇ ਲਗਾਇਆ ਜਾਵੇਗਾ ਮੁਫਤ ਚੈੱਕ ਅੱਪ ਕੈਂਪ

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਵਿਸਾਖੀ ਮੇਲੇ ਮੌਕੇ ਦਰਸ਼ਨ ਕਰਨ ਲਈ ਪਹੁੰਚਦੇ ਸ਼ਰਧਾਲੂਆਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਮੁਫਤ ਮੈਡੀਕਲ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ �

Read Full Story: http://www.punjabinfoline.com/story/28864

ਫਾਲਤੂ ਸਮਾਜਿਕ ਰਸਮਾਂ 'ਤੇ ਖਰਚੇ ਘੱਟ ਕਰਨ ਲਈ ਸੀਂਗੋ ਵਾਸੀਆਂ ਨੇ ਕੀਤੇ ਮਤੇ ਪਾਸ

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਵਿੱਚ ਵਧ ਰਹੇ ਫਾਲਤੂ ਰਸਮਾਂ ਰੀਤੀ ਰਵਾਜ ਅਤੇ ਖੁਸ਼ੀ ਗਮੀ ਸਮੇਂ ਪ੍ਰੋਗਰਾਮਾਂ \'ਤੇ ਵਧ ਰਹੇ ਫਾਲਤੂ ਖਰਚਿਆਂ ਨੂੰ ਘਟਾਉਣ ਲਈ ਪਿੰਡ ਦੇ ਮੋਹਤਬਰ ਵਿਆਕਤੀਆਂ, ਗ੍ਰਾਮ ਪੰਚਾਇਤ, ਗੁਰੂ ਘਰ ਪ੍ਰਬੰਧਕ ਕਮੇਟੀ, ਕਲੱਬ ਅਹੁਦੇਦਾਰਾਂ ਵੱਲੋਂ ਇੱਕ ਸਭਾ ਗੁਰੂਘਰ ਸੀਂਗੋ ਵਿਖੇ ਬੁਲਾਈ ਗਈ ਸਭਾ ਵਿੱਚ ਪਿੰਡਾਂ ਵਿੱਚ ਚੱਲ ਰਹੀਆਂ ਬੇਲੋੜੀਆਂ ਰ�

Read Full Story: http://www.punjabinfoline.com/story/28863

ਕਰਜ਼ੇ ਦੇ ਦੈਂਤ ਨੇ ਤਲਵੰਡੀ ਸਾਬੋ ਦੇ ਕਿਸਾਨ ਦੀ ਲਈ ਜਾਨ

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦਾ ਖੁਦਕੁਸੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਤਹਿਤ ਤਲਵੰਡੀ ਸਾਬੋ ਦੇ ਵਾਰਡ ਨੰ: 10 ਦੇ ਕਿਸਾਨ ਗੁਰਲਾਲ ਸਿੰਘ (45) ਪੁੱਤਰ ਗੁਰਦੀਪ ਸਿੰਘ ਨੇ ਕਰਜੇ ਤੋਂ ਪ੍ਰਸ਼ਾਨ ਹੋ ਕੇ ਆਪਣੇ ਹੀ ਖੇਤ ਜਾ ਕੇ ਕੋਈ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। \r\nਮ੍ਰਿਤਕ ਦੇ ਭਰਾ ਜਗਤਾਰ ਸਿੰਘ ਤੇ ਤਫਤੀਸ਼ੀ ਅਫਸਰ ਗੁਰਮੇਜ �

Read Full Story: http://www.punjabinfoline.com/story/28862

ਨੈਸ਼ਨਲ ਪਲਸ ਪੋਲੀਓ ਦੇ ਦੂਜੇ ਰਾਊਂਡ ਦੀ ਸ਼ੂਰੂਆਤ ਹੋਈ, ਨਿਕੜਿਆਂ ਨੂੰ ਪਿਲਾਏ ਦੋ ਬੂੰਦ ਜ਼ਿੰਦਗੀ ਦੇ

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇਸ਼ ਨੂੰ ਪੋਲੀਓ ਮੁਕਤ ਦੇਸ਼ ਬਣਾਉਣ ਦੇ ਮਕਸਦ ਨਾਲ ਦੇਸ਼ ਭਰ \'ਚ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰੰਮ ਦੇ ਤਹਿਤ ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਸਥਾਨਕ ਦਰਸ਼ਨ ਡਿਊਢੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਨੈਸ਼�

Read Full Story: http://www.punjabinfoline.com/story/28861

Saturday, March 10, 2018

ਸਵਾਮੀ ਵਿਵੇਕਾਨੰਦ ਇੰਸਟੀਚਿਊਟ ਵਿਚ ਕਰਵਾਇਆ ਤਕਨੀਕੀ ਫੈਸਟ ਆਹਾਵਨ2018

ਰਾਜਪੁਰਾ (ਰਾਜੇਸ਼ ਡਾਹਰਾ )\r\nਰਾਜਪੁਰਾ ਦੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਐਸ ਵੀ ਜੀ ਓ ਆਈ) ਨੇ ਵਿਦਿਆਰਥੀਆਂ ਵਿਚ ਤਕਨੀਕੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਅੱਜ ਆਪਣਾ ਸਲਾਨਾ ਅੰਤਰ-ਕਾਲਜੀ ਤਕਨੀਕੀ ਫੈਸਟ \'ਆਹਾਵਨ 2018\' ਦਾ ਆਯੋਜਨ ਕੀਤਾ ਗਿਆ ਕਾਲਜ ਵੱਲੋਂ ਹਰ ਸਾਲ ਆਯੋਜਿਤ ਇਹ ਤਕਨੀਕੀ-ਮੇਲਾ ਸਭ ਤੋਂ ਵੱਡਾ ਤਕਨੀਕੀ ਮੇਲਾ ਹੈ। ਜਿਸ ਵਿਚ ਅਤੇ ਤ�

Read Full Story: http://www.punjabinfoline.com/story/28860

ਅੰਤਰਰਾਸ਼ਟਰੀ ਮਹਿਲਾ ਦਿਹਾੜੇ ਤੇ ਔਰਤਾ ਨੂੰ ਉਹਨਾਂ ਦੇ ਅਧਿਕਾਰਾ ਬਾਰੇ ਕੀਤਾ ਗਿਆ ਸੁਚੇਤ

ਰਾਜਪੁਰਾ 9 ਮਾਰਚ (ਰਾਜੇਸ਼ ਡੈਹਰਾ) ਜੀ.ਜੀ.ਡੀ.ਐਸ.ਡੀ.ਕਾਲਜ ਖੇੜੀ ਗੁਰਨਾ ਵਿੱਚ \"ਵੂਮਨ ਇਸਪਾਵਰਮੈਂਟ\" ਫੌਰਮ ਦੁਆਰਾ ਨਾਰੀ ਸ਼ਕਤੀ ਦੇ ਮਹੱਤਵ ਨੂੰ ਜਾਗਰੁਕ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਨੂੰ ਸਮਰਪਿਤ \"ਵਾਦ ਵਿਵਾਦ\" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਅਰਦਾਸ ਨਾਲ ਕੀਤਾ ਗਿਆ ।ਬੀ.ਕਾਮ.ਦੂਜੇ ਵਰ੍ਹੇ ਦੀ ਵਿਦਿਆਰਥਣ ਮੁਸਕਾਨ ਅਤੇ ਗੁ�

Read Full Story: http://www.punjabinfoline.com/story/28859

Friday, March 9, 2018

ਹਿਊਮਨ ਰਾਈਟ ਮੰਚ ਵਲੋਂ ਜਾਰੀ ਕੀਤੀ ਗਈ 2018 ਦੀ ਡਾਇਰੀ

ਰਾਜਪੁਰਾ (ਰਾਜੇਸ਼ ਡਾਹਰਾ )\r\nਅੱਜ ਹਿਊਮਨ ਰਾਈਟ ਮੰਚ ਵਲੋਂ 2018 ਦੀ ਡਾਇਰੀ ਜਾਰੀ ਕੀਤੀ ਗਈ ।ਜਿਥੇ ਹਿਊਮਨ ਰਾਈਟ ਮੰਚ ਪ੍ਰਧਾਨ ਡਾ ਜੇ ਐਸ ਖੇੜਾ ਵਲੋਂ ਮੋਹੰਮਦ ਗੁਲਜਾਰ ਸ਼ਾਹ ਸਬਰੀ ਨੂੰ ਡਾਇਰੀ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਤੇ ਉਹਨਾਂ ਨਾਲ ਡਾ ਰਾਮਜੀ ਲਾਲ,ਪ੍ਰਿਤਪਾਲ ਕੌਰ ਅਤੇ ਪਰਮਿੰਦਰ ਕੌਰ ਹਾਜਿਰ ਸਨ।

Read Full Story: http://www.punjabinfoline.com/story/28858

ਆਪਣੇ ਆਪ ਨੂੰ ਮਹੰਤ ਦੱਸਣ ਵਾਲੇ ਨੇ ਦੁਕਾਨਦਾਰਾਂ ਨਾਲ ਕੀਤੀ ਬਦਸਲੂਕੀ

ਧੂਰੀ 8 ਮਾਰਚ (ਮਹੇਸ਼) ਆਪਣੇ ਆਪ ਨੂੰ ਮਹੰਤ ਦੱਸ ਕੇ ਸਥਾਨਕ ਮੁੱਖ ਰੇਲਵੇ ਫਾਟਕਾਂ ਨੇੜੇ ਇਕ ਖੋਖੇ 'ਚ ਰਹਿ ਰਹੇ ਇਕ ਵਿਅਕਤੀ ਨੇ ਲੰਘੇ ਮੰਗਲਵਾਰ ਦੀ ਰਾਤ ਨੂੰ ਨਸ਼ੇ ਦੀ ਹਾਲਤ 'ਚ ਜਿੱਥੇ ਸਥਾਨਕ ਰੇਲਵੇ ਫਾਟਕ ਨੇੜੇ ਵਪਾਰੀਆਂ ਨਾਲ ਗਾਲੀ-ਗਲੋਚ ਕੀਤਾ ਉੱਥੇ ਹੀ ਬਿਜਲੀ ਦੀਆਂ ਤਾਰਾਂ ਵੀ ਤੋੜ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਜੇ ਕੁਮਾਰ, ਸੁਭਾਸ਼ ਕੁਮਾਰ, ਮਹਾਂਵੀਰ ਕੁਮਾਰ

Read Full Story: http://www.punjabinfoline.com/story/28857

Thursday, March 8, 2018

ਸਵ: ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸੀ ਮੌਕੇ ਪੌਦੇ ਲਾਏ

ਰਾਮਾਂ ਮੰਡੀ,9 ਮਾਰਚ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਦਾਦਾ -ਪੋਤਾ ਪਾਰਕ \'ਚ ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਵ:ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸ਼ੀ ਮੌਕੇ ਉਹਨਾਂ ਦੇ ਪੁੱਤਰਾਂ ਲੋਕ ਗਾਇਕ ਨਵਦੀਪ ਸੰਧੂ,ਪੈਸਟੀਸਾਈਡ ਅਧਿਕਾਰੀ ਕੁਲਦੀਪ ਸਿੰਘ ਸੰਧੂ,ਪੋਤਰੇ ਇੰਜੀਨੀਅਰ ਜਸਪ੍ਰੀਤ ਸਿੰਘ ਸੰਧੂ ਵੱਲੋਂ ਵੱਖ-ਵੱਖ ਕਿਸਮ ਦੇ ਪੌਦੇ ਲਾਏ ਗਏ।ਇ�

Read Full Story: http://www.punjabinfoline.com/story/28856

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਦਾਨਵੀਰਾਂ ਦੀ ਮੱਦਦ ਨਾਲ਼ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ

ਰਾਮਾਂ ਮੰਡੀ,9 ਮਾਰਚ (ਬੁੱਟਰ) ਸਮਾਜ ਸੇਵਾ ਦੇ ਖੇਤਰ \'ਚ ਵੱਖ-ਵੱਖ ਪੱਖਾਂ ਤੋਂ ਯੋਗਦਾਨ ਪਾਉਣ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਦਾਨਵੀਰਾਂ ਦੇ ਸਹਿਯੋਗ ਨਾਲ਼ ਨਗਰ ਦੀਆਂ ਦੋ ਲੜਕੀਆਂ ਦੇ ਵਿਆਹਾਂ ਸਮੇਂ ਲੋੜ ਅਨੁਸਾਰ ਲੋੜੀਂਦਾ ਘਰੇਲੂ ਵਰਤੋਂ ਯੋਗ ਸਮਾਨ ਭੇਂਟ ਕੀਤਾ ਗਿਆ।ਲੋਕ ਗਾਇਕ ਨਵਦੀਪ ਸੰਧੂ ਦੀ ਪ੍ਰੇਰਨਾ ਨਾਲ਼ ਬਾਬਾ ਫ਼ਰੀਦ ਨਗਰ ਬਠਿੰਡਾ ਦੀ ਸੰਗਤ ਨੇ ਅਮਰਜੀ�

Read Full Story: http://www.punjabinfoline.com/story/28855

11 ਮਾਰਚ ਨੂੰ ਵੱਡੇ ਪੱਧਰ ਤੇ ਕੀਤੀ ਜਾਏਗੀ ਪੋਲ ਖੋਲ ਰੈਲੀ -ਅਜੈ ਚੋਧਰੀ

ਰਾਜਪੁਰਾ,8 ਮਾਰਚ (ਰਾਜੇਸ਼ ਡਾਹਰਾ ) ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਦੀ ਅਗੁਵਾਈ ਵਿਚ ਲਾਇੰਸ ਕਲੱਬ ਵਿਖੇ ਜਿਲ਼੍ਹਾ ਪਟਿਆਲਾ ਦੇ ਯੁਵਾ ਮੋਰਚਾ ਦੀ ਇਕ ਅਹਿਮ ਮੀਟਿੰਗ ਰੱਖੀ ਗਈ । ਜਿਥੇ ਪਰਮਿੰਦਰ ਰੋਮੀ ਅਤੇ ਮਨਿੰਦਰ ਸ਼ਰਮਾਂ ਵਿਸ਼ੇਸ਼ ਤੋਰ ਤੇ ਪੁਜੇ ।ਜਿਸ ਵਿਚ ਵਿਸ਼ੇਸ ਤੋਰ ਤੇ ਯੁਵਾ ਮੋਰਚਾ ਪੰਜਾਬ ਦੇ ਜਰਨਲ ਸੈਕਟਰੀ ਅਨੁਜ ਛਾੜੀਆ ਅਤੇ ਜਿਲ਼੍ਹਾ ਭਾਜਪਾ ਕੈਸ਼ੀਅਰ ਰਕੇਸ਼ ਕੁਕਰੇਜਾ, ਭਾਜ�

Read Full Story: http://www.punjabinfoline.com/story/28854

Wednesday, March 7, 2018

ਆਰਿਯਨ ਕਾਲੇਜ ਦੇ ਸਹਿਯੋਗ ਨਾਲ ਗਾਨਾ ਕਰੋਸਬਲੇਡ ਦਾ ਕੀਤਾ ਆਯੋਜਨ

ਰਾਜਪੁਰਾ, ਰਾਜੇਸ਼ ਡਾਹਰਾ \r\n7 ਮਾਰਚ, ਰਾਜਪੁਰਾ ਦੇ ਆਰਿਯਨ ਵਿਚ ਈਵਾਈ ਪੀ ਕਰੀਏਅਸ਼ਨ ਅਤੇ ਸਪੀਡ ਰਿਕਾਰਡ ਦੇ ਸਹਿਯੋਗ ਨਾਲ ਇਕ ਗਾਨਾ ਕ੍ਰਾਸਬਲੇਡ ਦਾ ਆਯੋਜਨ ਕੀਤਾ ਗਿਆ , ਜਿਸ ਵਿਚ ਦੋ ਦਿਨ ਦੀ ਪੰਜਾਬੀ ਯੁਗਲ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਸੀ, ਜੋ ਕਿ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਸਮਰਥਨ ਨਾਲ ਲੰਘਿਆ ਸੀ, ਜਿਸ ਵਿਚ 40 ਤੋਂ ਵੱਧ ਪ੍ਰਸਿੱਧ ਕਲਾਕਾਰਾਂ ਨੇ ਇਸ ਫੰਕਸ਼ਨ ਵਿੱਚ ਹਿੱਸਾ ਲਿਆ

Read Full Story: http://www.punjabinfoline.com/story/28853

ਸ.ਹਰਦਿਆਲ ਸਿੰਘ ਕੰਬੋਜ ਵਲੋਂ ਪਿੰਡ ਰੰਗੀਆਂ ਵਿਖੇ ਜਿਮ, ਧਰਮਸ਼ਾਲਾ ਅਤੇ ਪਾਰਕ ਦੇ ਕੰਮ ਦਾ ਕੀਤਾ ਉਦਘਾਟਨ

ਰਾਜਪੁਰਾ (ਰਾਜੇਸ਼ ਡਾਹਰਾ )\r\nਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸ ਸਰਕਾਰ ਵਲੋਂ ਵਿਕਾਸ ਕਾਰਜਾਂ ਵਿਚ ਕੰਮ ਕਰਦੇ ਅੱਜ ਇਕ ਹੋਰ ਉਪਰਾਲਾ ਕੀਤਾ ਗਿਆ ਜਿੱਥੇ ਪਿੰਡ ਰੰਗੀਆਂ ਵਿੱਚ ਜਿੰਮ, ਧਰਮਸਾਲਾ ਅਤੇ ਪਾਰਕ ਦਾ ਉਦਘਾਟਨ ਕਰਦੇ ਹੋਏ ਸ. ਹਰਦਿਆਲ ਸਿੰਘ ਕੰਬੋਜ਼ ਨੇ ਪਿੰਡ ਵਾਸੀਆਂ ਅਤੇ ਨੌਜਵਾਨ ਪੀੜੀ ਨੂੰ ਇਹਨਾਂ ਜਿੰਮ ਅਤੇ ਪਾਰਕਾਂ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਸ�

Read Full Story: http://www.punjabinfoline.com/story/28852

Tuesday, March 6, 2018

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਵਿਹੜੇ ਵਿੱਚ ਦੋ ਰੋਜਾ ਖਾਲਸਾਈ ਉਤਸਵ ਪੂਰੇ ਜਾਹੋ ਜਲਾਲ ਨਾਲ ਦੂਸਰੇ ਦਿਨ ਵੀ ਸ਼ੁਰੂ ਹੋਇਆ। ਇਸ ਉਤਸਵ ਵਿੱਚ ਦੂਸਰੇ ਦਿਨ ਵਾਰ ਗਾਇਣ, ਕਲੀ ਗਾਇਣ, ਗੁਰਬਾਣੀ ਕੰਠ, ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲਾ, ਦਸਤਾਰ ਬੰਦੀ, ਦੁਮਾਲਾ ਸਜਾਉਣਾ, ਤਾਲ ਸਾਜ, ਤੰਤੀ ਸਾਜ ਵਾਦਨ ਅਤੇ ਧਾਰਮਿਕ ਕਵਿਤਾ ਮੁਕਾਬਲੇ ਕਰਵਾ�

Read Full Story: http://www.punjabinfoline.com/story/28851

Monday, March 5, 2018

ਜਨਮ ਦਿਨ ਮੁਬਾਰਕ

ਨਾਮ - ਮਹੇਸ਼ ਜਿੰਦਲ \r\nਪਿਤਾ ਦਾ ਨਾਂ - ਮਹਿੰਦਰ ਪਾਲ ਜਿੰਦਲ \r\nਮਾਤਾ ਦਾ ਨਾਂ - ਮੰਜੂ ਜਿੰਦਲ ਵਾਸੀ - ਪਾਠਸ਼ਾਲਾ ਰੋਡ ਧੂਰੀ (ਜਿਲ੍ਹਾ ਸੰਗਰੂਰ)

Read Full Story: http://www.punjabinfoline.com/story/28850

Sunday, March 4, 2018

ਪੁਲਿਸ ਲਾਈਨ ਵਿਚ 10 ਨਵੇਂ ਪ੍ਰੋਜੈਕਟਾਂ ਦੇ ਉਦਘਾਟਨ

ਸੰਗਰੂਰ,4 ਮਾਰਚ (ਸਪਨਾ ਰਾਣੀ) - ਸ੍ਰੀ ਏ.ਐਸ.ਰਾਏ ਆਈ.ਜੀ. ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਲਾਇਨ ਵਿਖੇ 10 ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਡੀ.ਆਈ.ਜੀ. ਸ੍ਰੀ ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਮੌਜੂਦ ਸਨ | ਸ੍ਰੀ ਰਾਏ ਨੇ ਪੁਲਿਸ ਲਾਇਨ ਦੀ ਕਾਇਆ ਕਲਪ ਕਰਨ ਅਤੇ ਇਹ ਨਵੇਂ ਪ੍ਰੋਜੈ�

Read Full Story: http://www.punjabinfoline.com/story/28849

ਪੁਲਿਸ ਲਾਈਨ ਵਿਚ 10 ਨਵੇਂ ਪ੍ਰੋਜੈਕਟਾਂ ਦੇ ਉਦਘਾਟਨ

ਸੰਗਰੂਰ,4 ਮਾਰਚ (ਸਪਨਾ ਰਾਣੀ) - ਸ੍ਰੀ ਏ.ਐਸ.ਰਾਏ ਆਈ.ਜੀ. ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਲਾਇਨ ਵਿਖੇ 10 ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਡੀ.ਆਈ.ਜੀ. ਸ੍ਰੀ ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਮੌਜੂਦ ਸਨ | ਸ੍ਰੀ ਰਾਏ ਨੇ ਪੁਲਿਸ ਲਾਇਨ ਦੀ ਕਾਇਆ ਕਲਪ ਕਰਨ ਅਤੇ ਇਹ ਨਵੇਂ ਪ੍ਰੋਜੈ�

Read Full Story: http://www.punjabinfoline.com/story/28848

ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦਾ ਹੋਇਆ ਇਲਾਜ

ਸੰਗਰੂਰ,4 ਮਾਰਚ (ਸਪਨਾ ਰਾਣੀ) - ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 29ਵਾਂ ਸਿਹਤ ਪੰਦਰਵਾੜਾ 12 ਤੋਂ 26 ਫਰਵਰੀ ਤੱਕ ਮਨਾਇਆ ਗਿਆ | ਸਿਵਲ ਹਸਪਤਾਲ ਸੰਗਰੂਰ ਵਿਖੇ ਡਾ. ਕਿਰਪਾਲ ਸਿੰਘ ਐਸ.ਐਮ.ਓ. ਦੀ ਦੇਖ ਰੇਖ ਹੇਠ ਡਾ. ਵੀਰਇੰਦਰ ਸਿੰਘ ਡੈਂਟਲ ਸਰਜਨ ਦੀ ਯੋਗ ਅਗਵਾਈ ਹੇਠ ਡੈਂਟਲ ਟੀਮ ਜੋ ਇਸ ਪੰਦਰਵਾੜੇ ਨੰੂ ਸਫ਼ਲਤ�

Read Full Story: http://www.punjabinfoline.com/story/28847

ਲੋਕ ਮੇਲੇ ਦੌਰਾਨ ਰਣਬੀਰ ਕਾਲਜ ਦੇ ਵਿਦਿਆਰਥੀਆਂ ਦੀ ਰਹੀ ਝੰਡੀ

ਸੰਗਰੂਰ, 4 ਮਾਰਚ (ਸਪਨਾ ਰਾਣੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਲੋਕ ਮੇਲਾ ਦੌਰਾਨ ਮੇਲੇ ਵਿਚ 57 ਕਾਲਜਾਂ ਨੇ ਭਾਗ ਲਿਆ | ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਟੀਮ ਨੰਬਰ 51 ਅਧੀਨ, ਪਿ੍ੰਸੀਪਲ ਡਾ. ਮੁਹੰਮਦ ਜਮੀਲ ਦੀ ਅਗਵਾਈ ਵਿਚ ਵੱਖ-ਵੱਖ ਆਈਟਮਾਂ ਵਿਚ ਭਾਗ ਲਿਆ | ਡਾ. ਸੁਰਿੰਦਰ ਕੌਰ ਧਾਲੀਵਾਲ (ਯੂਥ ਕੋਆਰਡੀਨੇਟਰ) \'ਤੇ ਟੀਮ ਇੰਚਾਰਜ ਨੇ ਦੱਸਿਆ ਕਿ ਕਾਲਜ ਦੇ 101 ਵਿਦਿਆਰਥੀਆਂ ਨੇ ਸਾਰੀ

Read Full Story: http://www.punjabinfoline.com/story/28846

ਐਸ.ਐੱਚ.ਓ ਸਨੇਹੀ ਨੂੰ ਸਦਮਾ, ਮਾਤਾ ਦਾ ਦਿਹਾਂਤ

ਧੂਰੀ, 3 ਮਾਰਚ (ਮਹੇਸ਼) - ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ ਇੰਸਪੈਕਟਰ ਰਾਜੇਸ਼ ਸਨੇਹੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਲੰਘੇ ਦਿਨੀਂ ਉਨਾਂ ਦੀ ਮਾਤਾ ਹਰਚੰਦ ਸੋਢੀ (82) ਦਾ ਅਚਾਨਕ ਦਿਹਾਂਤ ਹੋ ਗਿਆ। ਉਨਾਂ ਦੀ ਮੌਤ 'ਤੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਕਾਂਗਰਸੀ ਆਗੂ ਹਰਮਨਦੇਵ ਬਾਜਵਾ, ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ, ਸਾਬਕਾ ਵਿਧਾਇਕ

Read Full Story: http://www.punjabinfoline.com/story/28845

Saturday, March 3, 2018

ਕਾਂਗਰਸੀ ਆਗੂ ਸਮਿੰਦਰ ਗਰਗ ਬੰਟੀ ਨੂੰ ਸਦਮਾ,ਪਿਤਾ ਦਾ ਦੇਹਾਂਤ

ਭਵਾਨੀਗੜ੍ਹ 3 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਕਾਂਗਰਸ ਪਾਰਟੀ ਦੇ ਜਿਲਾ੍ਹ ਜਰਨਲ ਸਕੱਤਰ ਸਮਰਿੰਦਰ ਗਰਗ ਬੰਟੀ ਦੇ ਸਤਿਕਾਰਯੋਗ ਪਿਤਾ ਡਾ. ਦੇਸ ਰਾਜ ਗਰਗ (81) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ।ਉਨ੍ਹਾਂ ਦੀ ਮੌਤ ਤੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ,ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਸੁਰਿੰਦਰਪਾਲ ਸਿੰਘ ਸੀਬੀਆ ਸਮੇਤ ਤਰਸੇਮ ਜਿੰਦਲ, ਗਿੰਨੀ ਕੱਦ, ਸੰਜੂ ਵਰਮਾਂ, ਪ੍ਰਦੀਪ ਕੱ

Read Full Story: http://www.punjabinfoline.com/story/28844

ਹਾਰਦਿਕ ਕਾਲਜ ਭਵਾਨੀਗੜ ਵਿੱਚ ਧੂਮਧਾਮ ਨਾਲ ਮਨਾਈ ਹੋਲੀ

ਭਵਾਨੀਗੜ 3 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਹਾਰਦਿਕ ਕਾਲਜ ਆਫ ਐਜੂਕੇਸ਼ਨ ਭਵਾਨੀਗੜ ਵਿਖੇ ਕਾਲਜ ਮੈਨੇਜਮੈਟ ਸਮੇਤ ਸਟਾਫ ਅਤੇ ਵਿਿਦਆਰਥੀਆਂ ਨੇ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੁੂਮ ਧਾਮ ਨਾਲ ਮਨਾਇਆ। ਇਸ ਮੋਕੇ ਵਿਿਦਆਰਥੀਆਂ ਨੇ ਹੋਲੀ ਦੇ ਤਿਉਹਾਰ ਨਾਲ ਸਬੰਧਤ ਵੱਖ ਵੱਖ ਪ੍ਰਕਾਰ ਦੇ ਪਕਵਾਨਾਂ ਦੀ ਪੇਸ਼ਕਾਰੀ ਦਿੱਤੀ।ਕਾਲਜ ਦੇ ਪ੍ਰਿਸੀਪਲ ਡਾ.ਅਜੇ ਗੋਇਲ ਨੇ ਸਾਰੇ ਵਿਿਦਆਰਥੀਆਂ ਨੂ�

Read Full Story: http://www.punjabinfoline.com/story/28843

ਭਾਜਪਾ ਦਾ ਯੁਵਾ ਮੋਰਚਾ ਦਾ ਜਿਲਾ ਸਿਰਫ ਪ੍ਰਧਾਨ ਵਿਨੋਦ ਚਾਵਲਾ, ਅਜੇ ਚੋਧਰੀ ਕੋਲ ਕੋਈ ਅਧਿਕਾਰ ਨਹੀ -ਨਰਿੰਦਰ ਨਾਗਪਾਲ

ਰਾਜਪੁਰਾ (ਰਾਜੇਸ਼ ਡਾਹਰਾ )\r\nਬੀਤੀ ਰਾਤ ਇਕ ਨਿਜੀ ਹੋਟਲ ਵਿਚ ਆਪਣੇ ਆਪ ਨੂੰ ਭਾਜਪਾ ਯੁਵਾ ਮੋਰਚਾ ਜਿਲਾ ਪ੍ਰਧਾਨ ਕਹਿ ਕੇ ਅਜੈ ਚੋਧਰੀ ਅਤੇ ਨਰੇਸ਼ ਧੀਮਾਨ ਵਲੋਂ ਭਾਜਪਾ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ।ਜਿਸ ਤੇ ਅੱਜ ਭਾਜਪਾ ਜਿਲਾ ਪਟਿਆਲਾ ਦਿਹਾਤੀ ਦੇ ਉਤਰੀ ਪ੍ਰਧਾਨ ਨਰਿੰਦਰ ਨਾਗਪਾਲ ਨੇ ਕਿਹਾ ਕਿ ਅਜੈ ਚੋਧਰੀ ਅਤੇ ਨਰੇਸ਼ ਧੀਮਾਨ ਪਾਰਟੀ ਵਿਚ ਸਿਰਫ ਇਕ ਵਲੰਟੀਅਰ ਕਾਰਯਕਰਤਾ ਹੈ ਹੋਰ �

Read Full Story: http://www.punjabinfoline.com/story/28842

Thursday, March 1, 2018

ਨਮ ਅੱਖਾਂ ਨਾਲ ਹਜਾਰਾਂ ਲੋਕਾਂ ਨੇ ਦਿੱਤੀ ਸ. ਭੁਪਿੰਦਰ ਸਿੰਘ ਸਿੱਧੂ ਨੂੰ ਅੰਤਿਮ ਸ਼ਰਧਾਂਜਲੀ

ਤਲਵੰਡੀ ਸਾਬੋ, 1 ਮਾਰਚ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਪਿਤਾ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਭਪਿੰਦਰ ਸਿੰਘ ਸਿੱਧੂ (ਰਿਟਾ. ਆਈ. ਏ. ਐੱਸ) ਦੀ ਅੰਤਿਮ ਅਰਦਾਸ ਮੌਕੇ ਅੱਜ ਹਜਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਉਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤ�

Read Full Story: http://www.punjabinfoline.com/story/28841

ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ

ਤਲਵੰਡੀ ਸਾਬੋ, 1 ਮਾਰਚ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਡਾ. ਅੰਬੇਡਕਰ ਸਕੂਲ ਵਿਖੇ ਸੁਸਾਇਟੀ ਵੱਲੋਂ ਪੂਰਨਮਾਸ਼ੀ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਸਤਿਗੁਰੂ ਰਵਿਦਾਸ ਜੀ ਭਜਨ ਮੰਡਲੀ ਨਥਾਣਾ ਵੱਲੋਂ ਜਿਥੇ ਵਿਸ਼ੇਸ਼ ਗੁਣਗਾਨ ਕੀਤਾ ਗਿਆ ਉਥੇ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ ਫਲਸਫੇ \'ਤ�

Read Full Story: http://www.punjabinfoline.com/story/28840

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਨੇ ਲੋਕ ਮੇਲੇ ਵਿੱਚ ਫਿਰ ਤੋਂ ਮਾਰੀਆਂ ਮੱਲਾਂ

ਤਲਵੰਡੀ ਸਾਬੋ, 1 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਅੰਤਰ ਖੇਤਰੀ ਲੋਕ ਮੇਲੇ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਇੱਕ ਵਾਰ ਫਿਰ ਤੋਂ ਆਪਣਾ ਨਾਮ ਰੋਸ਼ਨ ਕੀਤਾ। ਇਸ ਮੇਲੇ ਵਿੱਚ ਲੰਮੀਆਂ ਹੇਕਾਂ ਵਾਲੇ ਗੀਤ, ਖਿੱਦੋ, ਟੋਕਰੀ, ਰੱਸਾ ਵੱਟਣਾ, ਫੁਲਕਾਰੀ, ਪੀੜ੍ਹੀ, ਰੱਸਾ ਟੱਪਣਾ ਦੀਆਂ ਆਇਟਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ

Read Full Story: http://www.punjabinfoline.com/story/28839

ਪਿੰਡ ਮੈਨੂੰਆਣਾ ਦੇ ਪਰਿਵਾਰਾਂ ਵੱਲੋਂ ਕੱਟੇ ਨੀਲੇ ਕਾਰਡਾਂ ਨੂੰ ਬਹਾਲ ਕਰਨ ਸਬੰਧੀ ਐਸ. ਡੀ. ਐਮ ਨੂੰ ਮੰਗ ਪੱਤਰ ਸੌਂਪਿਆ

ਤਲਵੰਡੀ ਸਾਬੋ, 1ਮਾਰਚ (ਗੁਰਜੰਟ ਸਿੰਘ ਨਥੇਹਾ)- ਸਰਕਾਰ ਵੱਲੋਂ ਨੀਲੇ ਕਾਰਡਾਂ ਦੀ ਕੀਤੀ ਜਾਂਚ ਪੜਤਾਲ \'ਚ ਰਾਸ਼ਨ ਕਾਰਡਾਂ ਦੇ ਕੱਟੇ ਜਾਣ \'ਤੇ ਅਨੇਕਾਂ ਹੀ ਲੋੜਵੰਦ ਪਰਿਵਾਰਾਂ ਵੱਲੋਂ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਇਸੇ ਲੜੀ ਤਹਿਤ ਅੱਜ ਖੇਤਰ ਦੇ ਪਿੰਡ ਮੈਨੂੰਆਣਾ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਦੀ ਅਗਵਾਈ ਹੇਠ ਲੱਗਭਗ 15 ਦੇ ਕਰੀਬ ਪਰਿਵਾਰਾਂ ਵੱਲੋਂ ਐਸ. ਡੀ. ਐਮ ਤਲਵੰਡੀ ਸ

Read Full Story: http://www.punjabinfoline.com/story/28838

ਕੱਚੇ ਰਸਤੇ ਦੀ ਮਿਨਤੀ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਲਿਖਤ ਭਰੋਸੇ ਤੋਂ ਬਾਅਦ ਸਮਾਪਤ

ਧੂਰੀ, 28 ਫਰਵਰੀ (ਮਹੇਸ਼)- ਪਿੰਡ ਭੁੱਲਰਹੇੜੀ ਦੇ ਕੱਚੇ ਰਸਤੇ ਦੀ ਮਿਨਤੀ ਨਾ ਹੋਣ ਕਾਰਨ ਪ੍ਰਸ਼ਾਸਨ ਦੀ ਬੇਰੁਖੀ ਤੋਂ ਪਰੇਸ਼ਾਨ ਪੰਚਾਇਤ ਮੈਂਬਰ ਕਾਮਰੇਡ ਛੋਟਾ ਸਿੰਘ ਅੱਜ ਸਵੇਰੇ ਬੀ.ਡੀ.ਪੀ.ਓ ਦਫਤਰ ਅੱਗੇ ਭੁੱਖ ਹੜਤਾਲ 'ਤੇ ਬੈਠ ਗਏ। ਜਾਣਕਾਰੀ ਦਿੰਦਿਆਂ ਕਾਮਰੇਡ ਛੋਟਾ ਸਿੰਘ ਨੇ ਦੱਸਿਆ ਕਿ ਪਿੰਡ ਭੁੱਲਰਹੇੜੀ ਤੋਂ ਮੀਰਹੇੜੀ ਨੂੰ ਜਾਣ ਵਾਲੇ ਕੱਚੇ ਰਸਤੇ 'ਤੇ ਲੋਕਾਂ ਵੱਲੋਂ ਨਜਾਇਜ ਕਬਜੇ ਕੀਤ

Read Full Story: http://www.punjabinfoline.com/story/28837