Saturday, February 24, 2018

ਸਕਾਊਟਸ ਨੇ ਪੌਦੇ ਲਾ ਕੇ ਮਨਾਇਆ ਵਿਸ਼ਵ ਸੋਚ ਦਿਵਸ

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ ਵੱਲੋਂ ਸਕਾਊਟਿੰਗ ਦੇ ਜਨਮਦਾਤਾ ਲਾਰਡ ਬੇਡਨ ਪਾਵਲ ਦਾ ਜਨਮ ਦਿਨ ਜੋ ਕਿ ਵਿਸ਼ਵ ਸੋਚ ਦਿਵਸ ਦੇ ਤੌਰ \'ਤੇ ਮਨਾਇਆ ਜਾਂਦਾ ਹੈ ਨੂੰ ਸਕੂਲ ਦੇ ਸਕਾਊਟਸ ਵੱਲੋਂ ਸਕੂਲ ਪ੍ਰਿੰਸੀਪਲ ਮੈਡਮ ਨੀਲਮ ਗੁਪਤਾ ਦੇ ਦਿਸਾ ਨਿਰਦੇਸ਼ਾਂ ਹੇਠ ਸਕੂਲ ਵਿਖੇ ਸੁੰਦਰਤਾ ਵਾਲੇ ਪੌਦੇ

Read Full Story: http://www.punjabinfoline.com/story/28828