Thursday, February 22, 2018

ਜੰਝ ਚੜ੍ਹਨ ਤੋਂ ਪਹਿਲਾ ਲਾੜੇ ਨੇ ਪੌਦਾ ਲਾ ਕੇ ਕੀਤੀ ਨਿਵੇਕਲੀ ਪਹਿਲਕਦਮੀ

ਰਾਮਾਂ ਮੰਡੀ,22 ਫਰਵਰੀ(ਤਰਸੇਮ ਸਿੰਘ ਬੁੱਟਰ) ਕੁਝ ਲੋਕ ਅਜਿਹੇ ਹੁੰਦੇ ਹਨ ਜੋ ਉਸਾਰੂ ਅਤੇ ਲੀਹ-ਪਾੜੂ ਕਾਰਜ ਕਰ ਕੇ ਲੋਕ-ਹਿਰਦਿਆਂ \'ਤੇ ਅਮਿੱਟ ਛਾਪ ਛੱਡਣ \'ਚ ਕਾਮਯਾਬੀ ਹਾਸਿਲ ਕਰਦੇ ਹਨ।ਅਜਿਹੀ ਪੁਖਤਾ ਉਦਾਹਰਨ ਬਣਿਆ ਹੈ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਸਦੇ ਨੰਬਰਦਾਰ ਪਰਿਵਾਰ ਦਾ ਹਰਮਨਪ੍ਰੀਤ ਸਿੰਘ ਸਿੱਧੂ।ਮਾਲਵਾ ਵੈੱਲਫੇਅਰ ਕਲੱਬ ਦਾ ਸਰਗਰਮ ਮੈਂਬਰ ਹਰਮਨਪ੍ਰੀਤ ਸਿੰਘ ਸਿੱਧੂ ਪੁ

Read Full Story: http://www.punjabinfoline.com/story/28822