Friday, February 16, 2018

“ਵਾਅਦੇ ਜੋ ਵਫਾ ਨਾ ਹੋਏ “ ਘਰ ਘਰ ਨੋਕਰੀਆਂ ਦੇ ਵਾਅਦਾ ਹਵਾ ਵਿੱਚ:-ਬਾਬੂ ਪ੍ਰਕਾਸ਼ ਚੰਦ ਗਰਗ

ਭਵਾਨੀਗੜ 15 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਨਿਕੰਮੀ ਸਰਕਾਰ ਆਈ ਹੈ ਜਿਸ ਦੀ ਜੜ ਧੋਖੇ ਨਾਲ ਰੱਖੀ ਗਈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅੱਜ ਅਨਾਜ ਮੰਡੀ ਭਵਾਨੀਗੜ ਵਿਖੇ ਰੱਖੀ ਪ੍ਰੈਸ ਕਾਨਫੰਰਸ ਦੋਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਘਰ ਘਰ ਨੋਕਰੀਆਂ,ਸਮਾਰਟ ਫੋਨ,ਗਰੀਬ ਲੋਕਾਂ ਨੂੰ ਪਲਾਟ,ਦੇਣ ਦੇ

Read Full Story: http://www.punjabinfoline.com/story/28810