Friday, February 16, 2018

ਨਵਾਂ ਮੋਬਾਇਲ ਦੇਖਣ ਆਏ ਪੁਰਾਣੇ ਲੈ ਉਡੇ

ਭਵਾਨੀਗੜ 15 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਭਵਾਨੀਗੜ ਸਥਿਤ ਇੱਕ ਮੋਬਾਇਲਾਂ ਦੀ ਦੁਕਾਨ ਤੇ ਮੋਬਾਇਲ ਖਰੀਦਣ ਦੇ ਬਹਾਨੇ ਦੁਕਾਨ 'ਤੇ ਆਇਆ ਇੱਕ ਨੌਸਰਬਾਜ ਦੋ ਮਹਿੰਗੇ ਮੋਬਾਇਲ ਸੈੱਟ ਚੁੱਕ ਕੇ ਅਪਣੇ ਸਾਥੀ ਨਾਲ ਫਰਾਰ ਹੋ ਗਿਆ।ਘਟਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਬਲਿਆਲ ਰੋਡ 'ਤੇ ਸਥਿਤ ਮੋਬਾਇਲ ਸਟੋਰ ਦੇ ਮਾਲਕ ਜਤਿੰਦਰ ਕੁਮਾਰ ਰਿੰਕੂ ਨੇ ਦੱਸਿਆ ਕਿ ਬੀਤੀ ਸ਼ਾਮ ਸਿਰ ਤੋਂ �

Read Full Story: http://www.punjabinfoline.com/story/28811