Wednesday, February 7, 2018

ਠੰਡ ਨਾਲ ਬਲਦ ਦੀ ਮੌਤ, ਗਊਸ਼ਾਲਾ ਪ੍ਰਬੰਧਕਾਂ ਖਿਲਾਫ ਰੋਸ

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਪਿਛਲੇ ਕਈ ਦਿਨਾਂ ਤੋ ਬਿਮਾਰ ਇਲਾਜ ਲਈ ਤੜਫਦੇ ਇੱਕ ਲਵਾਰਿਸ ਬਲਦ ਦੀ ਅੱਜ ਹੋਈ ਮੋਤ ਤੋ ਬਾਅਦ ਸਬਜੀ ਮੰਡੀ ਆੜਤੀਆ ਐਸ਼ੋਸੀਏਸਨ ਦੇ ਪ੍ਰਧਾਨ ਸਮੇਤ ਰੇਹੜੀ ਯੂਨੀਅਨ ਦੇ ਆਗੂਆਂ ਨੇ ਗਊਸਾਲਾ ਪ੍ਰਬੰਧਕਾਂ ਦੀ ਕਾਰਗੁਜਾਰੀ ਤੇ ਰੋਸ਼ ਜਤਾਉਦਿਆਂ ਗਊਸਾਲਾ ਪ੍ਰਬੰਧਕਾਂ ਖਿਲਾਫ ਨਾਅਰੇਬਾਜੀ ਕੀਤੀ। ਇਥੇ ਅਨਾਜ ਮੰਡੀ ਵਿੱਚ ਇਕੱਤਰ ਹੋਏ ਸਬਜੀ ਮੰਡੀ �

Read Full Story: http://www.punjabinfoline.com/story/28781